ਆਂਗਣਵਾੜੀ ਵਰਕਰ ਦੀ ਕਰੰਟ ਲੱਗਣ ਨਾਲ ਹੋਈ ਮੌ.ਤ

By : RAJANNATH

Published : Jul 3, 2024, 9:23 am IST
Updated : Jul 3, 2024, 9:23 am IST
SHARE ARTICLE
Anganwadi worker died due to electrocution
Anganwadi worker died due to electrocution

ਬਿਜਲੀ ਦੇ ਪੱਖੇ ਵਾਲੀ ਤਾਰ ਦਰਵਾਜ਼ੇ ਵਿਚ ਆਉਣ ਕਰ ਕੇ ਉਸ ’ਚ ਕਰੰਟ ਆ ਗਿਆ

 

ਫ਼ਤਹਿਗੜ੍ਹ ਸਾਹਿਬ : ਪਿੰਡ ਪੀਰਜੈਨ ਦੀ ਆਂਗਣਵਾੜੀ ਦੀ ਵਰਕਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਸੁਰਿੰਦਰ ਕੌਰ ਦੇ ਪਤੀ ਮਲਾਗਰ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਬੀਤੇ ਦਿਨ ਉਹ ਅਪਣੀ ਲੜਕੀ ਕੋਲ ਗਿਆ ਹੋਇਆ ਸੀ, ਜਦੋਂ ਸ਼ਾਮ ਨੂੰ 6 ਵਜੇ ਘਰੇ ਪੁੱਜਿਆ ਤਾਂ ਉਸ ਦੇ ਗੁਆਂਡੀ ਬੇਅੰਤ ਸਿੰਘ ਨੇ ਦਸਿਆ ਕਿ ਬਲਜਿੰਦਰ ਕੌਰ ਨੇ ਦੇਖਿਆ ਕਿ ਸੁਰਿੰਦਰ ਕੌਰ ਅਪਣੇ ਘਰ ਦੇ ਦਰਵਾਜ਼ੇ ਕੋਲ ਲੱਗੀ ਹੋਈ ਸੀ, ਜਦੋਂ ਉਸ ਦੇ ਬਲਜਿੰਦਰ ਕੌਰ ਨੇ ਹੱਥ ਲਾਇਆ ਤਾਂ ਉਸ ਨੂੰ ਕਰੰਟ ਦਾ ਝਟਕਾ ਲੱਗਾ, ਤਾਂ ਬੇਅੰਤ ਸਿੰਘ ਨੇ ਕਰੰਟ ਵਾਲੀ ਤਾਰ ਨੂੰ ਕਹੀ ਨਾਲ ਵੱਢ ਦਿਤਾ।

ਜਿਸ ਤੋਂ ਲਗਦਾ ਹੈ ਕਿ ਉਸ ਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ। ਉਸ ਨੇ ਦਸਿਆ ਕਿ ਬਿਜਲੀ ਦੇ ਪੱਖੇ ਵਾਲੀ ਤਾਰ ਦਰਵਾਜ਼ੇ ਵਿਚ ਆਉਣ ਕਰ ਕੇ ਅਤੇ ਕਰੰਟ ਲੱਗਣ ਨਾਲ ਉਸ ਦੀ ਪਤਨੀ ਸੁਰਿੰਦਰ ਕੌਰ ਦੀ ਮੌਤ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement