7500 ਕਿੱਲੋ ਲਾਹਣ ਸਮੇਤ ਨਜਾਇਜ਼ ਸ਼ਰਾਬ ਕੱਢਣ ਦਾ ਸਮਾਨ ਬਰਾਮਦ
Published : Nov 2, 2020, 7:02 am IST
Updated : Nov 2, 2020, 7:02 am IST
SHARE ARTICLE
image
image

7500 ਕਿੱਲੋ ਲਾਹਣ ਸਮੇਤ ਨਜਾਇਜ਼ ਸ਼ਰਾਬ ਕੱਢਣ ਦਾ ਸਮਾਨ ਬਰਾਮਦ

ਫ਼ਿਲੌਰ, 1 ਨਵੰਬਰ (ਸੁਰਜੀਤ ਸਿੰਘ ਬਰਨਾਲਾ) : ਥਾਣਾ ਬਿਲਗਾ ਵਿਚ ਜਿਸ ਦਿਨ ਤੋਂ ਥਾਣਾ ਮੁਖੀ ਮੁਖ਼ਤਿਆਰ ਸਿੰਘ ਨੇ ਚਾਰਜ ਸੰਭਾਲਿਆ ਹੈ ਉਸ ਦਿਨ ਦਾ ਥਾਣਾ ਬਿਲਗਾ ਸੁਰਖ਼ੀਆਂ ਵਿਚ ਹੈ। ਜਿੱਥੇ ਤਕਰੀਬਨ ਰੋਜ਼ਾਨਾ ਹੀ ਨਜਾਇਜ਼ ਸ਼ਰਾਬ ਜਾ ਲਾਹਣ ਬਰਾਮਦ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੀਤੇ ਲੰਮੇ ਸਮੇਂ ਤੋਂ ਥਾਣਾ ਬਿਲਗਾ ਅਧੀਨ ਪੈਂਦੇ ਸਤਲੁਜ ਦਰਿਆ ਨਾਲ ਪਿੰਡਾਂ ਵਿਚ ਸ਼ਰੇਆਮ ਨਜਾਇਜ਼ ਸ਼ਰਾਬ ਦਾ ਧੰਦਾ ਚੱਲਦਾ ਆ ਰਿਹਾ ਹੈ। ਅੱਜ ਫਿਰ ਸਤਲੁਜ ਦਰਿਆ ਨਾਲ ਪੈਂਦੇ ਪਿੰਡ ਭੋਡੇ ਵਿਖੇ ਰੇਡ ਮਾਰੀ ਗਈ, ਜਿੱਥੋਂ 7500 ਕਿੱਲੋ ਲਾਹਣ, 4 ਡਰੰਮ, 15 ਤਰਪਾਲਾਂ ਅਤੇ 2 ਪਤੀਲੇ ਬਰਾਮਦ ਹੋਏ, ਜਦਕਿ ਜਸਵੀਰ ਸਿੰਘ ਪੁੱਤਰ ਗੁਰਦਾਸ ਸਿੰਘ, ਜੋਗਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਸੰਗੋਵਾਲ ਮੌਕੇimageimage ਤੋਂ ਫ਼ਰਾਰ ਹੋ ਗਏ। ਜਿਨ੍ਹਾਂ ਵਿਰੁਧ ਐਕਸਾਈਜ਼ ਐਕਟ ਅਧੀਨ ਦਰਜ ਕੀਤਾ ਗਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement