ਦਿੱਲੀ : ਵਿਆਹ ਸਮਾਗਮ 'ਚ ਹੁਣ ਜਿੰਨੇ ਮਰਜ਼ੀ ਮਹਿਮਾਨ ਸੱਦੋ, 5 ਨਿਯਮਾਂ ਦਾ ਕਰਨਾ ਪਵੇਗਾ ਪਾਲਣ
Published : Nov 2, 2020, 6:54 am IST
Updated : Nov 2, 2020, 6:54 am IST
SHARE ARTICLE
image
image

ਦਿੱਲੀ : ਵਿਆਹ ਸਮਾਗਮ 'ਚ ਹੁਣ ਜਿੰਨੇ ਮਰਜ਼ੀ ਮਹਿਮਾਨ ਸੱਦੋ, 5 ਨਿਯਮਾਂ ਦਾ ਕਰਨਾ ਪਵੇਗਾ ਪਾਲਣ

ਨਵੀਂ ਦਿੱਲੀ, 1 ਨਵੰਬਰ : ਦਿੱਲੀ ਸਰਕਾਰ ਨੇ ਵਿਆਹ ਸਮਾਰੋਹ ਨਾਲ ਜੁੜੇ ਮਾਮਲਿਆਂ ਵਿਚ ਵੱਡੀ ਰਾਹਤ ਦਿਤੀ ਹੈ। ਹੁਣ ਤੁਸੀਂ ਦਿੱਲੀ ਵਿਚ ਵਿਆਹ ਸਮਾਰੋਹ ਲਈ 200 ਜਾਂ ਵਧੇਰੇ ਮਹਿਮਾਨਾਂ ਨੂੰ ਬੁਲਾ ਸਕਦੇ ਹੋ, ਪਰ ਸ਼ਰਤ ਇਹ ਹੈ ਕਿ ਸਰਕਾਰ ਦੁਆਰਾ ਦੱਸੇ 5 ਨਿਯਮਾਂ ਦੀ ਪਾਲਣਾ ਕੀਤੀ ਜਾਣੀ ਲਾਜ਼ਮੀ ਹੋਵੇਗੀ। ਜੇਕਰ ਇਕ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਇਨ੍ਹਾਂ 5 ਨਿਯਮਾਂ ਵਿਚ ਮਾਸਕ ਪਾਉਣਾ, ਇਕ-ਦੂਜੇ ਤੋਂ ਦੂਰੀ ਦੇ ਨਿਯਮਾਂ ਦੀ ਪਾਲਣਾ, ਹਰ ਮਹਿਮਾਨ ਦੀ ਥਰਮਲ ਸਕੈਨਿੰਗ, ਹੈਂਡ ਸੈਨੀਟਾਇਜ਼ਰ ਸਮੇਤ ਬਿਮਾਰੀ ਤੋਂ ਬਚਣ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਸਿਰਫ 50 ਲੋਕਾਂ ਨੂੰ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਦੀ ਆਗਿਆ ਦਿਤੀ ਸੀ। ਕੋਰੋਨਾ ਅਤੇ ਤਾਲਾਬੰਦੀ ਤੋਂ ਬਾਅਦ ਸਰਕਾਰ ਦੇ ਇਸ ਕਦਮ ਨਾਲ ਵਿਆਹ ਵਾਲੇ ਘਰਾਂ ਵਿਚ ਖੁਸ਼ੀ ਤਾਂ ਆਈ ਹੀ ਹੈ, ਨਾਲ ਹੀ ਕਾਰੋਬਾਰੀਆਂ ਨੂੰ ਵੀ ਵੱਡੀ ਰਾਹਤ ਮਿਲੀ ਹੈ।

imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement