ਹਾਈਵੇ ਜਾਮ ਕਰ ਕੇ ਬੈਠੇ ਅਧਿਆਪਕਾਂ ਨੂੰ ਘੜੀਸ-ਘੜੀਸ ਕੇ ਲੈ ਗਈ ਪੰਜਾਬ ਪੁਲਿਸ
Published : Oct 2, 2021, 6:15 pm IST
Updated : Oct 2, 2021, 6:15 pm IST
SHARE ARTICLE
Teachers Protest
Teachers Protest

ਕਈ ਅਧਿਆਪਕਾਂ ਜਖ਼ਮੀ ਵੀ ਹੋਏ ਤੇ ਇਕ ਅਧਿਆਪਕਾਂ ਬੇਹੋਸ਼ ਵੀ ਹੋ ਗਈ।

 

ਚੰਡੀਗੜ੍ਹ - ਅੱਜ ਚੰਡੀਗੜ੍ਹ-ਖਰੜ ਹਾਈਵੇਅ ਨੂੰ ਅਧਿਆਪਕਾਂ ਵੱਲੋਂ ਜਾਮ ਕੀਤਾ ਗਿਆ ਸੀ। ਅਧਿਆਪਕ ਪਿਛਲੇ ਕਈ ਸਮੇਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਤੇ ਅੱਝ ਉਹਨਾਂ ਵੱਲੋਂ ਇਕ ਵਾਰ ਫਿਰ ਖਰੜ ਹਾਈਵੇਅ ਜਾਮ ਕੀਤਾ ਗਿਆ। ਜਿਸ ਤੋਂ ਬਾਅਦ ਮਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਪਹੁੰਚ ਗਈ ਸੀ। ਪ੍ਰਦਰਸ਼ਨ ਕਰ ਅਧਿਆਪਕਾਂ ਨੂੰ ਪੁਲਿਸ ਵੱਲੋਂ ਖਿੱਚ-ਧੂਹ ਕੇ ਗ੍ਰਿਫ਼ਤਾਰ ਵੀ ਕੀਤਾ ਗਿਆ ਤੇ ਕਈ ਅਧਿਆਪਕਾਂ ਜਖ਼ਮੀ ਵੀ ਹੋਏ ਤੇ ਇਕ ਅਧਿਆਪਕਾਂ ਬੇਹੋਸ਼ ਵੀ ਹੋ ਗਈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement