Famous singer Sunanda Sharma ਨੇ ਹੜ੍ਹ ਪ੍ਰਭਾਵਿਤ 250 ਪਰਿਵਾਰਾਂ ਨੂੰ ਵੰਡੀਆਂ ਰਾਹਤ ਕਿੱਟਾਂ

By : GAGANDEEP

Published : Sep 2, 2025, 11:18 am IST
Updated : Sep 2, 2025, 11:18 am IST
SHARE ARTICLE
Famous singer Sunanda Sharma distributed relief kits to 250 flood affected families
Famous singer Sunanda Sharma distributed relief kits to 250 flood affected families

ਕਿਹਾ : ਹਮਦਰਦੀ ਅਤੇ ਦੇਖਭਾਲ ਵੀ ਚੰਗੇ ਗੀਤ ਵਾਂਗ ਪ੍ਰਭਾਵ ਕਰਦੀ ਹੈ ਪੈਦਾ

Singer Sunanda Sharma news : ਪ੍ਰਸਿੱਧ ਗਾਇਕਾ ਸੁਨੰਦਾ ਸ਼ਰਮਾ ਨੇ ਵੀ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹੱਥ ਵਧਾਇਆ ਅਤੇ ਉਨ੍ਹਾਂ ਨਿੱਜੀ ਤੌਰ ’ਤੇ 250 ਪਰਿਵਾਰਾਂ ਨੂੰ ਰਾਹਤ ਕਿੱਟਾਂ ਵੰਡੀਆਂ। ਉਨ੍ਹਾਂ ਕਿਹਾ ਕਿ ਇਹ ਪਹਿਲ ਲੋੜਵੰਦਾਂ ਨੂੰ ਰਾਹਤ ਪਹੁੰਚਾਉਣ ਲਈ ਇੱਕ ਦਿਲੋਂ ਕੀਤੀ ਗਈ ਕੋਸ਼ਿਸ਼ ਹੈ। ਹਰੇਕ ਰਾਹਤ ਕਿੱਟ ਵਿੱਚ ਸੋਲਰ ਲਾਈਟਾਂ, ਮਾਹਵਾਰੀ ਸਫਾਈ ਕਿੱਟਾਂ ਅਤੇ ਤਰਪਾਲਾਂ ਸਨ। ਲੋੜ ਦੀਆਂ ਇਹ ਜ਼ਰੂਰੀ ਚੀਜ਼ਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੌਸ਼ਨੀ, ਮਾਣ ਅਤੇ ਸੁਰੱਖਿਆ ਪ੍ਰਦਾਨ ਕਰ ਸਕਦੀਆਂ ਹਨ।

ਆਪਣੀ ਰੂਹਾਨੀ ਆਵਾਜ਼ ਅਤੇ ਪ੍ਰਭਾਵਸ਼ਾਲੀ ਸਟੇਜ ਮੌਜੂਦਗੀ ਲਈ ਜਾਣੀ ਜਾਂਦੀ ਸੁਨੰਦਾ ਸ਼ਰਮਾ ਲਗਾਤਾਰ ਸਾਬਤ ਕਰ ਰਹੀ ਹੈ ਕਿ ਉਸਦਾ ਅਸਲ ਪ੍ਰਭਾਵ ਸੰਗੀਤ ਤੋਂ ਪਰੇ ਹੈ। ਦਿਆਲਤਾ ਦੇ ਇਸ ਕੰਮ ਨਾਲ ਉਸਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਹਮਦਰਦੀ ਅਤੇ ਦੇਖਭਾਲ ਕਿਸੇ ਵੀ ਗੀਤ ਵਾਂਗ ਪ੍ਰਭਾਵ ਪੈਦਾ ਕਰ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement