ਬਹੁਜਨ ਸਮਾਜ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਹੋਇਆ ਐਲਾਨ 
Published : Jul 2, 2021, 11:15 am IST
Updated : Jul 2, 2021, 11:15 am IST
SHARE ARTICLE
Bahujan Samaj Party
Bahujan Samaj Party

ਇਹ ਜਾਣਕਾਰੀ ਸੁਬਾਈ ਆਗੂ ਗੁਰਲਾਲ ਸੈਲਾ ਵੱਲੋਂ ਜਾਰੀ ਕੀਤੀ ਗਈ।

ਚੰਡੀਗੜ੍ਹ  - ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋਂ ਪਾਰਟੀ ਅੰਦਰ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਅਨੁਸਾਰ ਸੇਵਾਮੁਕਤ ਪ੍ਰਿੰਸੀਪਲ ਸੋਹਨ ਸਿੰਘ ਸੋਨੀ ਨੂੰ ਜ਼ੋਨ ਇੰਚਾਰਜ, ਹਰਭੱਜ ਮਹਿਮੀ ਨੂੰ ਜ਼ਿਲ੍ਹਾ ਇੰਚਾਰਜ, ਜਸਪਾਲ ਸਿੰਘ ਚੇਚੀ ਅਤੇ ਤਰਸੇਮ ਭੰਮੀਆਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਇਹ ਵੀ ਪੜੋ - ਪੁਲਵਾਮਾ 'ਚ ਮੁੱਠਭੇੜ ਦੌਰਾਨ 1 ਜਵਾਨ ਸ਼ਹੀਦ, 4 ਅਤਿਵਾਦੀ ਘਿਰੇ  

ਰਣਬੀਰ ਬੱਬਰ ਨੂੰ ਬਹੁਜਨ ਸਮਾਜ ਪਾਰਟੀ ਗੜ੍ਹਸ਼ੰਕਰ ਤੋਂ ਪ੍ਰਧਾਨ, ਅਵਤਾਰ ਸਿੰਘ ਪਦਰਾਣਾ ਨੂੰ ਜਰਨਲ ਸਕੱਤਰ ਗੜਸ਼ੰਕਰ, ਰਾਮਦਾਸ ਨੂੰ ਖਜਾਨਚੀ ਧਰਮਦਾਸ ਅਤੇ ਚਰਨਜੀਤ ਸਿੰਘ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਸੁਬਾਈ ਆਗੂ ਗੁਰਲਾਲ ਸੈਲਾ ਵੱਲੋਂ ਜਾਰੀ ਕੀਤੀ ਗਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement