ਆਹ ਵੇਖ ਲਵੋ ਹਾਲ ਪੁਲਿਸ ਨੇ ਕਾਰ ਰੋਕਣ ਲਈ ਕਿਹਾ ਤਾਂ ਨੌਜਵਾਨ ਨੇ ASI 'ਤੇ ਹੀ ਚੜਾਈ ਕਾਰ
Published : May 2, 2020, 3:23 pm IST
Updated : May 4, 2020, 1:37 pm IST
SHARE ARTICLE
file photo
file photo

ਪੰਜਾਬ 'ਚ ਕੋਰੋਨਾ ਯੋਧਿਆਂ' ਤੇ ਹਮਲੇ ਰੁਕ ਨਹੀਂ ਰਹੇ ਹਨ।

ਜਲੰਧਰ-ਪੰਜਾਬ 'ਚ ਕੋਰੋਨਾ ਯੋਧਿਆਂ' ਤੇ ਹਮਲੇ ਰੁਕ ਨਹੀਂ ਰਹੇ ਹਨ। ਪੰਜਾਬ ਦੇ ਜਲੰਧਰ ਵਿੱਚ ਤਾਲਾਬੰਦੀ ਦਾ ਪਾਲਣ ਕਰਵਾ ਰਹੇ ਇੱਕ ਏਐਸਆਈ ਤੇ ਇੱਕ ਵਿਅਕਤੀ ਨੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ।

PhotoPhoto

ਇਸ ਸਾਰੀ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਵੇਖਿਆ ਜਾ ਰਿਹਾ ਹੈ ਕਿ ਕਿਵੇਂ ਕਾਰ ਚਾਲਕ ਨੂੰ ਕਾਰ ਰੋਕਣ ਦਾ ਇਸ਼ਾਰਾ ਕਰਨ ਤੇ ਕਾਰ ਨੂੰ ਰੋਕਣ ਦੀ ਬਜਾਏ ਕਾਰ ਦੀ ਰਫਤਾਰ ਵਧਾ ਦਿੱਤੀ।

https://business.facebook.com/watch/?v=250699502960615

ਜਾਨ ਬਚਾਉਣ ਲਈ ਏਐਸਆਈ ਕਾਰ ਦੇ ਬੋਨਟ ਤੇ ਚੜ੍ਹ ਗਏ।ਪਰ ਕਾਰ ਚਾਲਕ ਉਨ੍ਹਾਂ ਨੂੰ ਕੁਝ ਦੂਰੀ ਤੱਕ ਘਸੀਟ ਕੇ  ਲੈ ਗਿਆ ਅਤੇ ਬਾਅਦ ਵਿੱਚ ਕਾਰ ਨੂੰ ਰੋਕ ਲਿਆ। ਪੁਲਿਸ ਨੇ ਮੁਲਜ਼ਮ ਨੂੰ ਫੜ ਲਿਆ ਹੈ।

PhotoPhoto

ਦੱਸ ਦੇਈਏ ਕਿ 12 ਅਪ੍ਰੈਲ ਨੂੰ ਪੰਜਾਬ ਦੇ ਪਟਿਆਲੇ ਵਿੱਚ ਤਾਲਾਬੰਦੀ  ਦਾ ਪਾਲਣ ਕਰਵਾ ਰਹੇ ਐਸਆਈ ਹਰਜੀਤ ਸਿੰਘ 'ਤੇ ਕਾਰ ਵਿੱਚ ਬੈਠੇ ਕੁਝ ਨਿਹੰਗ ਸਿੱਖਾਂ ਨੇ ਹਮਲਾ ਕਰ ਦਿੱਤਾ ਸੀ। ਤਲਵਾਰ ਨਾਲ ਹਮਲਾ  ਕਰਕੇ ਉਹਨਾਂ ਦਾ ਹੱਥ ਵੱਢ ਦਿੱਤਾ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement