ਲੌਕਡਾਊਨ 'ਚ ਇਸ ਕਿਸਾਨ ਨੇ ਲਾ ਦਿੱਤਾ ਸਟਰੋਬੈਰੀ ਦਾ ਲੰਗਰ
Published : Apr 2, 2020, 3:40 pm IST
Updated : Apr 2, 2020, 3:40 pm IST
SHARE ARTICLE
File Photo
File Photo

ਇਹ ਕਿਸਾਨ ਗਿੱਦੜਬਾਹਾ ਦੇ ਨਜ਼ਦੀਕ ਪੈਂਦੇ ਪਿੰਡ ਕਾਉਣੀ ਦਾ ਹੈ

ਗਿੱਦੜਬਾਹਾ - ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਦੇ ਚੱਲਦੇ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਗਿਆ ਹੈ। ਗਰੀਬ ਲੋਕਾਂ ਦੇ ਘਰ ਤਾਂ ਚੁੱਲਾ ਬਲਣਾ ਵੀ ਔਖਾ ਹੋ ਗਿਆ ਹੈ। ਇਸ ਦੇ ਚਲਦੇ ਕਈ ਸਿੱਖ, ਨੌਜਵਾਨ, ਪੰਜਾਬੀ ਸਿਤਾਰੇ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਤੇ ਹੁਣ ਇਕ ਕਿਸਾਨ ਨੇ ਲੋਕਾਂ ਲਈ ਸਟਰੌਬੈਰੀ ਦਾ ਲੰਗਰ ਲਗਾਇਆ ਹੈ।

File PhotoFile Photo

ਇਹ ਕਿਸਾਨ ਗਿੱਦੜਬਾਹਾ ਦੇ ਨਜ਼ਦੀਕ ਪੈਂਦੇ ਪਿੰਡ ਕਾਉਣੀ ਦਾ ਹੈ। ਇਸ ਕਿਸਾਨ ਦਾ ਨਾਮ ਜਸਕਰਣ ਸਿੰਘ ਹੈ ਜਿਸ ਨੇ ਆਪਣੀ ਸਾਰੀ ਫਸਲ ਲੋਕਾਂ ਦੀ ਮਦਦ ਵਿਚ ਲਗਾ ਦਿੱਤੀ ਹੈ। ਇਸ ਕਿਸਨਾ ਦੀ ਵੀਡੀਓ ਨੂੰ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀ ਸਾਂਝਾ ਕੀਤਾ ਹੈ। ਵੀਡੀਓ ਵਿਚ ਰਾਜਾ ਵੜਿੰਗ ਜਸਕਰਣ ਸਿੰਘ ਦੇ ਖੇਤ ਦਾ ਦੌਰਾ ਵੀ ਕਰ ਰਹੇ ਹਨ ਅਤੇ ਉਹਨਾਂ ਤੋਂ ਜਾਣਕਾਰੀ ਵੀ ਲੈ ਰਹੇ ਹਨ।

ਜਸਕਰਣ ਸਿੰਘ ਨੇ ਕਿਹਾ ਕਿ ਇਹ ਸਟਰੌਬੈਰੀ ਖਰਾਬ ਹੋਣ ਨਾਲੋ ਤਾਂ ਚੰਗਾ ਹੈ ਕਿ ਲੋਕਾਂ ਦੇ ਮੂੰਹ ਵਿਚ ਪੈ ਜਾਵੇ। ਕਿਸਾਨ ਨੇ ਦੱਸਿਆ ਕਿ ਉਹਨਾਂ ਨੇ ਇਹ ਸਟਰੌਬੈਰੀ 4 ਕਿਲੇ ਵਿਚ ਲਗਾਈ ਹੈ ਤਿ ਇਸ ਵਿਚ 55% ਵਿਟਾਮਿਨ ਹੈ। ਇਸ ਖੇਤ ਵਿਚ ਜੋ ਕਿਸਾਨ ਸਟਰੌਬੈਰੀ ਤੋੜ ਰਹੇ ਹਨ ਉਹ ਸੋਸ਼ਲ ਡਿਸਟੈਂਸ ਦੀ ਮਿਸਾਲ ਵੀ ਪੈਂਦਾ ਕਰ ਰਹੇ ਹਨ ਕਿਉਂਕਿ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਇਹ ਸਟਰੌਬੈਰੀ ਤੋੜ ਰਹੇ ਹਨ। ਦੱਸ ਦਈਏ ਕਿ ਦਿੱਲੀ ਵਿਚ ਇਕ ਅਜਿਹਾ ਕਿਚਨ ਹੈ ਜਿੱਥੇ ਹਰ ਰੋਜ਼ ਪੂਰੇ ਡੇਢ ਲੱਖ ਲੋਕਾਂ ਦਾ ਖਾਣਾ ਬਣਦਾ ਹੈ। ਉਹ ਵੀ ਸ਼ੁੱਧ ਗਾਂ ਦੇ ਘਿਓ ਨਾਲ।

Central Government returns first installment of GST for Gurdwara Langar Langar

ਦਿੱਲੀ ਦੇ ਦਵਾਰਕਾ ਵਿਚ ਇਕ ਇਸਕਾਨ ਮੰਦਰ ਹੈ ਜੋ ਹਰ ਰੋਜ਼ ਕਰੀਬ ਡੇਢ ਲੱਖ ਲੋਕਾਂ ਦਾ ਢਿੱਡ ਭਰਦਾ ਹੈ। ਇਹ ਲੋਕ ਜੋ ਸੇਵਾ ਕਰਦੇ ਹਨ ਇਹਨਾਂ ਨੂੰ ਕੋਈ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ ਪਰ ਫਿਰ ਵੀ ਇਹ ਲੋਕਾਂ ਦਾ ਢਿੱਡ ਭਰ ਰਹੇ ਹਨ। ਇਹਨਾਂ ਲੋਕਾਂ ਦੀ ਪਹਿਲਕਦਮੀ ਦੇ ਅਰਵਿੰਦ ਕੇਜਰੀਵਾਲ ਵੀ ਫੈਨ ਹਨ। ਇਹਨਾਂ ਖਾਣਿਆਂ ਵਿਚ ਦੇਸੀ ਮਸਾਲਿਆਂ ਦਾ ਇਸਤੇਮਾਨ ਕੀਤਾ ਜਾਂਦਾ ਹੈ ਨਾ ਕਿ ਕੋਈ ਨਕਲੀ ਮਸਾਲਿਆਂ ਦਾ। ਇਹ ਲੋਕ ਸਵੇਰ ਦੇ 5 ਵਜੇ ਤੋਂ ਸੇਵਾ ਕਰਨ ਲੱਗਦੇ ਹਨ ਅਤੇ ਰਾਤ ਦੇ 10 ਵਜੇ ਤੱਕ ਇਹ ਸਿਲਸਿਲਾ ਚੱਲਦਾ ਹੈ। 

File photoFile photo

ਦੱਸ ਦਈਏ ਕਿ ਵਸੰਤ ਵਿਹਾਰ ਗੁਰਦੁਆਰੇ ਨੇ ਸੋਮਵਾਰ ਨੂੰ ਇਲਾਕੇ ਦੇ ਪੁਲਿਸ ਅਤੇ ਐਸਐਚਓ ਰਵੀ ਸ਼ੰਕਰ ਦੀ ਮਦਦ ਨਾਲ ਝੁੱਗੀਆਂ ਵਿਚ ਦੋ ਹਜ਼ਾਰ ਫੂਡ ਪੈਕਟ ਵੰਡੇ ਗਏ।ਵਸੰਤ ਵਿਹਾਰ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਕਰਨਲ ਐਚ ਐਸ ਬੇਦੀ ਨੇ ਆਰਡਬਲਯੂ ਲਈ ਗੁਰਦੁਆਰਾ ਦੇ ਦਰਵਾਜ਼ੇ ਖੋਲ੍ਹ ਦਿੱਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement