ਰਿਲਾਇੰਸ ਪੰਪ ਧਨੌਲਾ 'ਤੇ ਕਿਸਾਨਾਂ ਵਲੋਂ ਲਾਇਆ ਧਰਨਾ 31ਵੇਂ ਦਿਨ 'ਚ ਪਹੁੰਚਿਆ
Published : Nov 1, 2020, 12:52 am IST
Updated : Nov 1, 2020, 12:52 am IST
SHARE ARTICLE
image
image

ਰਿਲਾਇੰਸ ਪੰਪ ਧਨੌਲਾ 'ਤੇ ਕਿਸਾਨਾਂ ਵਲੋਂ ਲਾਇਆ ਧਰਨਾ 31ਵੇਂ ਦਿਨ 'ਚ ਪਹੁੰਚਿਆ

ਧਨੌਲਾ, 31 ਅਕਤੂਬਰ (ਰਾਮ ਸਿੰਘ ਧਨੌਲਾ) : ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨ ਦੇ ਵਿਰੋਧ'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪ੍ਰਧਾਨ ਕੇਵਲ ਸਿੰਘ, ਰਾਣਾ ਧਨੌਲਾ ਦੀ ਅਗਵਾਈ ਹੇਠ ਨੇੜੇ ਮਾਨਾਂਪਿੰਡੀ ਧਨੌਲਾ ਵਿਖੇ  ਰਿਲਾÎਇੰਸ ਪੰਪ ਤੇ ਲੱਗੇ ਪੱਕੇ ਧਰਨੇ ਨਾਲ 31 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਲੱਗਿਆ ਧਰਨ 31ਵੇ ਦਿਨ ਜਾਰੀ ਰੱਖਦਿਆ ਸਰਕਾਰਾਂ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਮਿੱਠੂ ਖਾਨ ਧਨੌਲਾ, ਰਾਣਾ ਧਨੌਲਾ, ਪ੍ਰਧਾਨ ਕੇਵਲ ਸਿੰਘ ਧਨੌਲਾ, ਗੁਰਸੇਵਕ ਸਿੰਘ ਸੰਧੂ, ਮੇਵਾ ਨਹਿਲ, ਭੋਲਾ ਸਿੰਘ, ਬਸੰਤ ਸਿੰਘ, ਮੱਖਣ ਸਿੰਘ, ਛੱਜੂ ਸਿੰਘ ਤੇ ਲਾਭ ਸਿੰਘ ਮੰਡੇਰ ਆਦਿ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ  ਕਾਲੇ ਕਾਨੂੰਨ ਬਣਾ ਕਿ ਕਿਸਾਨਾਂ ਦੀਆਂ ਜਮੀਨਾਂ ਤੇ ਆਪਣਾ ਤੇ ਆਪਣੇ ਸਾਥੀਆ ਦਾ ਕਬਜਾ ਕਰਕੇ ਸਿਰਫ ਹਿੰਦੂ ਰਾਜ ਕਰਨਾ ਚਾਹੁੰਦਾ ਹੈ। ਇਹ ਅਸੀ ਨਹੀ ਹੋਣ ਦਿਆਗੇ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਤਾ ਧਰਨੇ ਜਾਰੀ ਰਹਿਣਗੇ।
ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਦੇਵ ਸਿੰਘ ਬਡਬਰ, ਕ੍ਰਿਸ਼ਨ ਸਿੰਘ ਛੰਨਾਂ, ਜਰਨੈਲ ਸਿੰਘ ਜਵੰਧਾ ਪਿੰਡੀ, ਪ੍ਰਧਾਨ ਕੇਵਲ ਸਿੰਘ ਤੇ ਬਲਾਕ ਪ੍ਰਧਾਨ ਬਲੋਰ ਸਿੰਘ ਛੰਨ੍ਹਾਂ  ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਰਿਟਾ: ਡੀਐਸਪੀ, ਮੀਤ ਪ੍ਰਧਾਨ ਰਿਟਾ: ਇੰਸ. ਮਲਕੀਤ ਸਿੰਘ ਚੀਮਾ ਆਦਿ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ।
31---2ਬੀ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement