ਦਖਣੀ ਸੀਰੀਆ 'ਚ ਬੱਸ 'ਤੇ ਹਮਲਾ, 28 ਲੋਕਾਂ ਦੀ ਮੌਤ
Published : Jan 1, 2021, 2:50 am IST
Updated : Jan 1, 2021, 2:50 am IST
SHARE ARTICLE
image
image

ਦਖਣੀ ਸੀਰੀਆ 'ਚ ਬੱਸ 'ਤੇ ਹਮਲਾ, 28 ਲੋਕਾਂ ਦੀ ਮੌਤ

ਦਮਸ਼ਿਕ, 31 ਦਸੰਬਰ : ਦਖਣੀ ਸੀਰੀਆ 'ਚ ਇਕ ਬੱਸ 'ਚ ਬੁਧਵਾਰ ਨੂੰ ਹੋਏ ਹਮਲੇ 'ਚ ਘੱਟੋ ਘੱਟ 28 ਯਾਤਰੀਆਂ ਦੀ ਮੌਤ ਹੋ ਗਈ | ਸੀਰੀਆ ਦੀ ਸਰਕਾਰੀ  ਸਮਾਚਾਰ ਏਜੰਸੀ ਨੇ ਇਹ ਖ਼ਬਰ ਦਿਤੀ ਹੈ | ਸਰਕਾਰੀ ਸਮਾਚਾਰ ਏਜੰਸੀ ਸਾਨਾ ਨੇ ਦਸਿਆ ਕਿ ਜਿਸ ਸਮੇਂ ਇਹ ''ਅਤਿਵਾਦੀ ਹਮਲਾ'' ਹੋਇਆ ਉਸ ਸਮੇਂ ਬੱਸ ਸੀਰੀਆ ਦੇ ਦਖਣੀ ਦੇਰ ਅਲ ਜੋਰ ਸੂਬੇ ਦੇ ਕੋਬਾਜੇਪ 'ਚ ਸੀ | ਅਧਿਕਾਰੀਆਂ ਨੇ ਦਸਿਆ ਕਿ ਇਸ ਇਲਾਕੇ 'ਚ ਇਕ ਸਮੇਂ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦਾ ਕੰਟਰੋਲ ਸੀ | ਇਲਾਕੇ ਤੋਂ ਪਕੜ ਛੁੱਟਣ ਤੋਂ ਬਾਅਦ ਵੀ ਸੰਗਠਨ ਇਕੇ ਸਰਗਰਮ ਹੈ | (ਪੀਟੀਆਈ)
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement