ਨਿਰਮਲਾ ਸੀਤਾਰਮਣ ਦੋ ਦਿਨਾ ਦੌਰੇ 'ਤੇ ਜੰਮੂ ਕਸ਼ਮੀਰ ਪਹੁੰਚੀ
Published : Sep 29, 2017, 11:23 pm IST
Updated : Sep 29, 2017, 5:53 pm IST
SHARE ARTICLE



ਸ੍ਰੀਨਗਰ, 29 ਸਤੰਬਰ : ਰਖਿਆ ਮੰਤਰੀ ਨਿਰਮਲਾ ਸੀਤਾਰਮਣ ਜੰਮੂ ਕਸ਼ਮੀਰ ਦੀ ਦੋ ਦਿਨਾ ਯਾਤਰਾ ਤਹਿਤ ਅੱਜ ਇਥੇ ਪਹੁੰਚੀ। ਉਹ ਅਪਣੀ ਯਾਤਰਾ ਦੌਰਾਨ ਘਾਟੀ ਵਿਚ ਕੰਟਰੋਲ ਰੇਖਾ ਅਤੇ ਲਦਾਖ਼ ਵਿਚ ਅਸਲ ਕੰਟਰੋਲ ਰੇਖਾ 'ਤੇ ਸੁਰੱÎਖਿਆ ਹਾਲਾਤ ਦਾ ਜਾਇਜ਼ਾ ਲੈਣਗੇ।

ਰਖਿਆ ਸੂਤਰਾਂ ਨੇ ਦਸਿਆ ਕਿ ਨਿਰਮਲਾ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨਾਲ ਅੱਜ ਸਵੇਰੇ ਇਥੇ ਪਹੁੰਚੀ ਅਤੇ ਕੰਟਰੋਲ ਰੇਖਾ 'ਤੇ ਹਾਲਾਤ ਦਾ ਜ਼ਮੀਨੀ ਜਾਇਜ਼ਾ ਲੈਣ ਲਈ ਸਿੱਧਾ ਉੱਤਰ ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿਚ ਚਲੀ ਗਈ। ਰਾਜ ਦਾ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਸੂਤਰਾਂ ਨੇ ਦਸਿਆ ਕਿ ਰਖਿਆ ਮੰਤਰੀ ਦਾ ਸਿਆਚਿਨ ਦੌਰਾ ਮੌਸਮ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement