ਮੇਘਾਲਿਆ 'ਚ ਵਾਪਰਿਆ ਭਿਆਨਕ ਹਾਦਸਾ, ਨਦੀ ਵਿਚ ਡਿੱਗੀ ਬੱਸ, ਛੇ ਲੋਕਾਂ ਦੀ ਹੋਈ ਮੌਤ
Published : Sep 30, 2021, 12:49 pm IST
Updated : Sep 30, 2021, 12:49 pm IST
SHARE ARTICLE
Terrible accident in Meghalaya
Terrible accident in Meghalaya

ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ

 

ਸ਼ਿਲਾਂਗ : ਮੇਘਾਲਿਆ ਵਿੱਚ ਇੱਕ ਭਿਆਨਕ (Terrible accident in Meghalaya) ਹਾਦਸਾ ਵਾਪਰ ਗਿਆ ਹੈ। ਤੁਰਾ ਤੋਂ ਸ਼ਿਲਾਂਗ ਜਾ ਰਹੀ ਇੱਕ ਬੱਸ ਰਿੰਗਦੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ ਛੇ ਯਾਤਰੀਆਂ (Terrible accident in Meghalaya) ਦੀ ਮੌਤ ਹੋਣ ਦੀ ਖਬਰ ਹੈ।

 ਹੋਰ ਵੀ ਪੜ੍ਹੋ: ਮੁਹੰਮਦ ਮੁਸਤਫਾ ਦਾ ਬਿਆਨ, 'ਸਿੱਧੂ ਬਣੇ ਰਹਿਣਗੇ ਪੰਜਾਬ ਕਾਂਗਰਸ ਪ੍ਰਧਾਨ, ਜਲਦ ਹੱਲ ਹੋਵੇਗਾ ਮਸਲਾ'

Terrible accident in MeghalayaTerrible accident in Meghalaya

 

  ਹੋਰ ਵੀ ਪੜ੍ਹੋ:     ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੋਂ 22 ਅਕਤੂਬਰ ਨੂੰ ਪੁੱਛਿਆ ਜਾਵੇਗਾ ਘਰ ਦੇ ਕਿਰਾਏ ਦਾ ਹਿਸਾਬ  

ਇਹ ਹਾਦਸਾ ਦੇਰ ਰਾਤ 12 ਵਜੇ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲ (Terrible accident in Meghalaya) 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਯਾਤਰੀਆਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹਨ।  ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। 

Terrible accident in MeghalayaTerrible accident in Meghalaya

 

ਮੀਡੀਆ ਰਿਪੋਰਟਾਂ ਅਨੁਸਾਰ ਚਾਰ ਲਾਸ਼ਾਂ ਨਦੀ ਵਿੱਚ  ਬਾਹਰ ਕੱਢ ਲਈਆਂ ਗਈਆਂ ਹਨ ਜਦੋਂ ਕਿ ਦੋ ਲਾਸ਼ਾਂ ਅਜੇ ਵੀ ਬੱਸ ਦੇ ਅੰਦਰ ਫਸੀਆਂ ਹੋਈਆਂ ਹਨ। ਪੁਲਿਸ ਅਨੁਸਾਰ 16 ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ (Terrible accident in Meghalaya) ਕਰਵਾਇਆ ਗਿਆ ਹੈ। 

 ਹੋਰ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਫਿਰ ਕੀਤੇ ਕਈ ਵੱਡੇ ਐਲਾਨ, ਦਿੱਤੀਆਂ 6 ਗਰੰਟੀਆਂ 

Location: India, Meghalaya, Shillong

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement