ਰੇਲਵੇ ਸਟੇਸ਼ਨ ਤੇ ਪ੍ਰਦਾਨ ਕੀਤੀ ਜਾਵੇਗੀ ਮੁਫਤ ਵਾਈਫਾਈ ਦੀ ਸੇਵਾ
Published : Mar 29, 2019, 2:13 pm IST
Updated : Mar 29, 2019, 2:13 pm IST
SHARE ARTICLE
Free WiFi service will be provided at the railway station
Free WiFi service will be provided at the railway station

ਰਿਪੋਰਟ ਮੁਤਾਬਕ ਇਸ ਟਾਸਕ ਨੂੰ ਚੰਗੀ ਤਰ੍ਹਾਂ ਪੂਰਾ ਕਰ ਲਿਆ ਗਿਆ ਹੈ।

ਨਵੀਂ ਦਿੱਲੀ: ਹੁਣ ਦੇਸ਼ ਦੇ 1000 ਰੇਲਵੇ ਸਟੇਸ਼ਨਾਂ ‘ਤੇ ਫਰੀ ਵਿਚ ਵਾਈ-ਫਾਈ ਸੇਵਾ ਮਿਲੇਗੀ। ਭਾਰਤੀ ਰੇਲਵੇ ਆਪਣੇ ਸਟੇਸ਼ਨਾਂ ਨੂੰ ਡਿਜ਼ੀਟਲ ਹੱਬ ਵਿਚ ਬਦਲ ਰਹੀ ਹੈ ਜਿੱਥੇ ਯੂਜ਼ਰਸ ਨੂੰ ਤੇਜ਼ ਇੰਟਰਨੈੱਟ ਕਨੈਕਟੀਵਿਟੀ ਮਿਲੇਗੀ। ਰਿਪੋਰਟ ਮੁਤਾਬਕ ਇਸ ਟਾਸਕ ਨੂੰ ਚੰਗੀ ਤਰ੍ਹਾਂ ਪੂਰਾ ਕਰ ਲਿਆ ਗਿਆ ਹੈ।
ਇਸ ਕੰਮ ਨੂੰ 1000 ਰੇਲਵੇ ਸਟੇਸ਼ਨਾਂ ‘ਤੇ ਪੂਰਾ ਕੀਤਾ ਜਾਵੇਗਾ।

ਰੇਲਟੇਲ ਨੇ ਕਿਹਾ, “ਰੇਲਵੇ ਸਟੇਸ਼ਨ ਨੂੰ ਡਿਜ਼ੀਟਲ ਹੱਬ ਵਿਚ ਤਬਦੀਲ ਕਰਨ ਲਈ ਅਸੀਂ ਰੇਲਵੇ ਸਟੇਸ਼ਨ ‘ਤੇ ਹਾਈ ਸਪੀਡ ਵਾਈਫਾਈ ਸੁਵਿਧਾ ਦੇ ਰਹੇ ਹਾਂ। ਇਸ ਦੀ ਸ਼ੁਰੂਆਤ ਸਾਲ 2016 ‘ਚ ਮੁੰਬਈ ਸੈਂਟ੍ਰਲ ਸਟੇਸ਼ਨ ਤੋਂ ਸ਼ੁਰੂ ਹੋ ਚੁੱਕੀ ਹੈ।”ਇਹ ਕੰਮ ਦੋ ਸਾਲ 3 ਮਹੀਨੇ ਵਿਚ ਪੂਰਾ ਕੀਤਾ ਗਿਆ ਹੈ। ਹੁਣ ਇਸ ਨੈੱਟਵਰਕ ਨੂੰ ਦੇਸ਼ ਦੇ ਦੂਜੇ ਸਟੇਸ਼ਨਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਹਾਈ ਸਪੀਡ ਇੰਰਟਨੈੱਟ ਦਾ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਮੁਫਤ ਡੇਟਾ ਚਲਾਉਣ ਲਈ ਮੋਬਾਇਲ ਡੇਟਾ ਕਨੈਕਸ਼ਨ ਦੀ ਲੋੜ ਪਵੇਗੀ ਤੇ ਨਾਲ ਹੀ ਕੇਵਾਈਸੀ ਵੀ ਭਰਨਾ ਪਵੇਗਾ। ਇਸ ਨਾਲ ਯਾਤਰੀਆਂ ਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਉਹ ਬੜੀ ਆਸਾਨੀ ਰੇਲਵੇ ਸਟੇਸ਼ਨ ਤੇ ਨੈੱਟ ਦੀ ਵਰਤੋਂ ਕਰ ਸਕਦੇ ਹਨ। ਇਸ ਵਿਚ ਪੂਰੀ  ਮਿਹਨਤ ਨਾਲ ਕੰਮ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਮੁੰਬਈ ਵਿਚ ਹੋਈ ਸੀ ਪਰ ਹੁਣ ਭਾਰਤ ਵਿਚ ਵੀ ਇਹ ਸਹੂਲਤ ਪ੍ਰਦਾਨ ਕੀਤੀ ਜਾਵੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement