ਇਲਾਜ ਲਈ ਏਮਜ਼ ਭਰਤੀ ਹੋਣਗੇ ਲਾਲੂ ਯਾਦਵ
Published : Mar 29, 2018, 12:50 pm IST
Updated : Mar 29, 2018, 1:38 pm IST
SHARE ARTICLE
Lalu Recommends Sending AIIMS for Three Months
Lalu Recommends Sending AIIMS for Three Months

ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ। ਬੁੱਧਵਾਰ ਨੂੰ ਰਾਜੇਂਦਰ ਇੰਸਟੀਚਿਊਟ

ਰਾਂਚੀ : ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਵੀਰਵਾਰ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਪਹੁੰਚੇ। ਬੁੱਧਵਾਰ ਨੂੰ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਰਿਮਸ) ਦੇ ਮੈਡੀਕਲ ਬੋਰਡ ਦੀ ਸਿਫ਼ਾਰਸ਼ 'ਤੇ ਝਾਰਖੰਡ ਸਰਕਾਰ ਦੇ ਗ੍ਰਹਿ ਵਿਭਾਗ ਨੇ ਲਾਲੂ ਦੇ ਏਮਜ਼ ਲਿਜਾਣ ਨੂੰ ਹਰੀ ਝੰਡੀ ਦਿਤੀ ਸੀ।

lalu yadav AIIMSlalu yadav AIIMS

ਇਜਾਜ਼ਤ ਮਿਲਣ ਤੋਂ ਬਾਅਦ ਲਾਲੂ ਯਾਦਵ ਨੂੰ ਸ਼ਾਮ ਕਰੀਬ ਚਾਰ ਵਜੇ ਰਿਮਸ ਤੋਂ ਰਾਂਚੀ ਸਟੇਸ਼ਨ ਲਿਜਾਇਆ ਗਿਆ ਜਿੱਥੋਂ ਸਵਾ ਛੇ ਵਜੇ ਰਾਜਧਾਨੀ ਐਕਸਪ੍ਰੈੱਸ ਰਾਹੀਂ ਦਿੱਲੀ ਰਵਾਨਾ ਹੋਏ ਸਨ। 

lalu yadav AIIMSlalu yadav AIIMS

ਜਾਣਕਾਰੀ ਅਨੁਸਾਰ ਲਾਲੂ ਯਾਦਵ ਰਾਂਚੀ ਤੋਂ ਅੱਜ ਸਵੇਰੇ 11:38  ਮਿੰਟ 'ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੇ। ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਸਮੇਤ ਰਾਜਦ ਦੇ ਕਈ ਨੇਤਾ ਸਟੇਸ਼ਨ 'ਤੇ ਪਹੁੰਚੇ।

lalu yadav AIIMSlalu yadav AIIMS

ਲਾਲੂ ਯਾਦਵ ਨਾਲ ਵਿਧਾਇਕ ਭੋਲਾ ਯਾਦਵ, ਝਾਰਖੰਡ ਰਾਜਦ ਦੀ ਪ੍ਰਧਾਨ ਅੰਨਾਪੂਰਨਾ ਦੇਵੀ, ਅਸਗਰ ਅਲੀ, ਕਾਮੇਸ਼ਵਰ, ਜਨਾਰਦਨ, ਸੰਜੇ ਸਿੰਘ ਅਤੇ ਰਮਾ ਤਿੱਗਾ ਵੀ ਹਨ। ਲਾਲੂ ਦੀ ਸੁਰੱਖਿਆ ਵਿਚ ਸੁਰੱਖਿਆ ਕਰਮੀ ਵੀ ਉਨ੍ਹਾਂ ਨਾਲ ਹਨ। 
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement