Himachal News: ਹਿਮਾਚਲ 'ਚ ਬਰਫ਼ਬਾਰੀ ਦੇਖਣ ਪੁੱਜੀ ਸੈਲਾਨੀਆਂ ਦੀ ਭੀੜ, 48 ਘੰਟਿਆਂ 'ਚ 80 ਹਜ਼ਾਰ ਵਾਹਨਾਂ 'ਚ 3 ਲੱਖ ਸੈਲਾਨੀ ਪਹੁੰਚੇ
Published : Dec 27, 2024, 11:28 am IST
Updated : Dec 27, 2024, 11:28 am IST
SHARE ARTICLE
Himachal update News in punjabi
Himachal update News in punjabi

Himachal News: ਸ਼ਿਮਲਾ ਅਤੇ ਕੁੱਲੂ-ਮਨਾਲੀ ਲੋਕਾਂ ਦਾ ਮਨਪਸੰਦ ਸਥਾਨ

Himachal update News in punjabi : ਹਿਮਾਚਲ 'ਚ ਬਰਫ਼ਬਾਰੀ ਦੇਖਣ ਲਈ ਸੈਲਾਨੀਆਂ ਦੀ ਭੀੜ ਪੁੱਜਣੀ ਸ਼ੁਰੂ ਹੋ ਗਈ ਹੈ। ਹਾਲਾਤ ਇਹ ਹਨ ਕਿ 24 ਤੋਂ 26 ਦਸੰਬਰ ਤੱਕ ਯਾਨੀ ਸਿਰਫ਼ 48 ਘੰਟਿਆਂ 'ਚ ਸੂਬੇ 'ਚ 81 ਹਜ਼ਾਰ ਵਾਹਨਾਂ 'ਚ 3 ਲੱਖ ਸੈਲਾਨੀ ਹਿਮਾਚਲ ਪਹੁੰਚੇ ਚੁੱਕੇ ਹਨ।

 ਸ਼ਿਮਲਾ ਵਿਚ ਸਭ ਤੋਂ ਵੱਧ ਸੈਲਾਨੀ ਪਹੁੰਚਣ ਦੀ ਖ਼ਬਰ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ 65 ਹਜ਼ਾਰ ਵਾਹਨਾਂ ਵਿਚ 2 ਲੱਖ ਦੇ ਕਰੀਬ ਸੈਲਾਨੀ ਇੱਥੇ ਗਏ ਹਨ। ਕੁੱਲੂ ਜ਼ਿਲ੍ਹਾ ਦੂਜੇ ਨੰਬਰ 'ਤੇ ਹੈ ਜਿੱਥੇ ਪਿਛਲੇ 2 ਦਿਨਾਂ 'ਚ 16 ਹਜ਼ਾਰ ਵਾਹਨਾਂ 'ਚ ਕਰੀਬ 1.25 ਲੱਖ ਸੈਲਾਨੀ ਪਹੁੰਚ ਚੁੱਕੇ ਹਨ। ਕੁੱਲੂ ਅਤੇ ਮਨਾਲੀ ਤੋਂ ਇਲਾਵਾ ਨੇੜਲੇ ਸੈਰ-ਸਪਾਟਾ ਸਥਾਨਾਂ 'ਤੇ ਵੀ ਪਹੁੰਚ ਰਹੇ ਹਨ।

ਇਕ ਪਾਸੇ ਸੈਲਾਨੀ ਪੈਰਾ ਗਲਾਈਡਿੰਗ, ਸਨੋ-ਬਾਈਕ ਰਾਈਡਿੰਗ, ਸਕੀਇੰਗ, ਘੋੜਸਵਾਰੀ, ਨਰਕੰਡਾ, ਮਹਾਸੂ ਪੀਕ, ਕੁਫਰੀ ਵਿਚ ਯਾਕ ਰਾਈਡਿੰਗ ਅਤੇ ਦੂਜੇ ਪਾਸੇ ਸ਼ਿਮਲਾ ਦੇ ਮਹਾਸੂ ਪੀਕ ਤੋਂ ਦੂਰਬੀਨ ਰਾਹੀਂ ਹਿਮਾਚਲ ਨਾਲ ਲੱਗਦੀ ਚੀਨ ਦੀ ਸਰਹੱਦ ਅਤੇ ਸਾਹਮਣੇ ਬਰਫ਼ ਨਾਲ ਢੱਕੇ ਹਿਮਾਲਿਆ ਨੂੰ ਵੇਖ ਰਹੇ ਹਨ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement