MP ਅਨੁਰਾਗ ਠਾਕੁਰ ਪਹੁੰਚਿਆ ਬਠਿੰਡਾ , ਵਿਦਿਆਰਥੀਆ ਨੂੰ ਕੀਤਾ ਸੰਬੋਧਨ
Published : Feb 27, 2025, 4:46 pm IST
Updated : Feb 27, 2025, 4:46 pm IST
SHARE ARTICLE
MP Anurag Thakur reaches Bathinda, addresses students
MP Anurag Thakur reaches Bathinda, addresses students

ਅਨੁਰਾਗ ਠਾਕੁਰ ਵਨ ਨੈਸ਼ਨਲ ਅਤੇ ਵਨ ਵੋਟ ਉੱਤੇ ਦਿੱਤਾ ਜ਼ੋਰ

ਬਠਿੰਡਾ: ਬਠਿੰਡ ਦੇ ਸੈਂਟਰਲ ਯੂਨੀਵਰਸਿਟੀ ਵਿੱਚ ਹੁੰਚੇ ਹਨ ਜਿੱਥੋ ਉਨ੍ਹਾ੍ਂ ਨੇ ਕਿਹਾ ਹੈ ਕਿ 65 ਫੀਸਦ ਆਬਾਦੀ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ ਹੈ। ਉਨ੍ਹਾ੍ਂ ਨੇ ਕਿਾ ਹੈ ਕਿ ਭਵਿੱਖ ਵਿੱਚ ਇਕ ਚੋਣ ਹੋਣ ਜਾ ਰਹੀ ਹੈ।

ਸਾਬਕਾ ਕੇਂਦਰੀ ਮੰਤਰੀ ਅਤੇ ਮੌਜੂਦਾ ਸੰਸਦ ਅਨੁਰਾਗ ਠਾਕੁਰਾਂ ਚ ਬਠਿੰਡਾ ਦੇ ਸੈਂਟਰਲ ਯੂਨੀਵਰਸਿਟੀ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ 65% ਆਬਾਦੀ ਦੇਸ਼ ਦੇ ਵਿੱਚ ਨੌਜਵਾਨਾਂ ਦੀ ਹੈ ਅਤੇ ਉਹ ਦੇਸ਼ ਦਾ ਵਰਤਮਾਨ ਅਤੇ ਭਵਿੱਖ ਹਨ ਇਸ ਲਈ ਭਵਿੱਖ ਦੀ ਮੰਗ ਹੈ ਕਿ ਇੱਕ ਦੇਸ਼ ਇੱਕ ਚੁਣਾਵ ਹੋਣਾ ਚਾਹੀਦਾ ਹੈ। ਇਸੇ ਲਈ ਉਹਨਾਂ ਨੇ ਅੱਜ ਇਹਨਾਂ ਨੌਜਵਾਨਾਂ ਨੂੰ ਮੁਲਾਕਾਤ ਕੀਤੀ ਹ ਤੇ ਦੱਸਿਆ ਹੈ ਕਿ ਇੱਕ ਦੇਸ਼ ਇੱਕ ਚੁਣਾਵ ਹੁੰਦਾ ਹੈ ਤਾਂ ਇਸ ਦਾ ਬਹੁਤ ਜਿਆਦਾ ਫਾਇਦਾ ਹੋਵੇਗਾ  ਇਸ ਤਰਾਂ ਜਿੱਥੇ ਕਰੋੜਾਂ ਰੁਪਆ ਬਚੇਗਾ ਉਤੇ ਹੀ ਭਾਰਤ ਦੀ ਜੀਡੀਪੀ ਨੂੰ ਵੀ ਫਾਇਦਾ ਹੋਵੇਗਾ

ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਕ ਦੇਸ਼ ਅਤੇ ਇਕ ਚੋਣਾਂ ਹੋਣ। ਉਨ੍ਹਾਂ ਨੇਕਿਹਾ ਹੈ ਕਿ ਹਾਈਲੇਵਲ ਕਮੇਟੀ ਅਨੁਸਾਰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਵਾਰ-ਵਾਰ  ਚੋਣ ਕਰਵਾਉਣ ਦਾ ਖਰਚਾ ਹੋਵੇਗਾ ਅਤੇ ਇਹ ਬਦਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਦੇਸ਼ ਇਕ ਚੋਣ ਹੋਣ ਨਾਲ ਖਰਚਾ ਘੱਟ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਿਕ ਭਾਰਤ ਵਿੱਚ ਵਨ ਨੈਸ਼ਨਲ ਅਤੇ ਵਨ ਚੋਣ ਹੋ ਜਾ ਰਹੀ ਹੈ।

ਠਾਕੁਰ ਨੇ ਕਿਹਾ ਹੈ ਕਿ ਵੋਟਰ ਸਮਝਦਾਰ ਹੋ ਗਿਆ ਹੈ ਉਨ੍ਹਾਂ ਨੂੰ ਪਤਾ ਹੈ ਕਿ ਵੋਟ ਕਿਸ ਨੂੰ ਪਾਉਣੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਕਈ ਰਿਪੋਰਟਾਂ ਆਈਆ ਹਨ ਜੋ ਹਲੇ ਵੀ ਪੈਡਿੰਗ ਪਈਆ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement