ਮੀਡੀਆ ਫਾਰ ਫਾਰਮਰਜ਼ ਵੱਲੋਂ ਜਲੰਧਰ 'ਚ ਪਗੜੀ ਸੰਭਾਲ ਲਹਿਰ ਤਹਿਤ ਕੱਢਿਆ ਮਾਰਚ
Published : Feb 27, 2021, 6:43 pm IST
Updated : Feb 27, 2021, 6:51 pm IST
SHARE ARTICLE
March for Turban Conservation Movement in Jalandhar
March for Turban Conservation Movement in Jalandhar

'' ਕਿਸਾਨ ਆਪਣਾ ਹੱਕ ਲੈ ਕੇ ਹੀ ਮੁੜਨਗੇ''

ਜਲੰਧਰ: ਮੀਡੀਆ ਫਾਰ ਫਾਰਮਰਜ਼ ਵੱਲੋਂ ਪਗੜੀ ਸੰਭਾਲ ਲਹਿਰ ਦੇ ਤਹਿਤ ਅੱਜ ਇਕ ਮਾਰਚ ਕੱਢਿਆ ਗਿਆ ਜਿਸ ਵਿਚ ਜਲੰਧਰ ਦੇ ਪੱਤਰਕਾਰਾਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਸਥਾ ਦੇ ਪ੍ਰਧਾਨ ਸੁਰਿੰਦਰਪਾਲ ਨੇ ਕਿਹਾ ਕਿ ਪੰਜਾਬ ਦੇ  ਪੱਤਰਕਾਰ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਖੜ੍ਹੇ ਹਨ ਤੇ ਉਨ੍ਹਾਂ ਨੂੰ ਇਨਸਾਫ ਦੁਆਉਣ ਤੱਕ ਉਹ ਆਪਣਾ ਪੂਰਾ ਯੋਗਦਾਨ ਕਰਨਗੇ।

March for Turban Conservation Movement in Jalandhar March for Turban Conservation Movement in Jalandhar

ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਦਿੱਲੀ ਤੋਂ ਆਪਣਾ ਹੱਕ ਲੈ ਕੇ ਹੀ ਮੁੜਨਗੇ ਤੇ ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਪਰਤਣਗੇ ਉਨ੍ਹਾਂ ਕਿਹਾ ਕਿ ਪਗੜੀ ਸੰਭਾਲ ਲਹਿਰ ਆਜ਼ਾਦੀ ਤੋਂ ਪਹਿਲਾਂ ਦੀ ਚੱਲੀ ਆ ਰਹੀ ਹੈ ਜਿਸ ਨੂੰ ਮੁੜ ਜਾਗਰਤ ਕਰਨ ਦੀ ਲੋੜ ਪਈ ਹੈ ਤੇ ਉਸ ਸਮੇਂ ਵੀ ਸਰਕਾਰ ਵੱਲੋਂ ਜ਼ਮੀਨਾਂ ਤੇ ਕਬਜ਼ੇ ਨੂੰ ਲੈ ਕੇ ਉਸ ਦੇ ਵਿਰੋਧ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਗਈ ਸੀ

March for Turban Conservation Movement in Jalandhar March for Turban Conservation Movement in Jalandhar

ਜਿਸ ਨੂੰ ਅੱਜ ਮੁੜ ਕਿਸਾਨੀ ਸੰਘਰਸ਼ ਵਿਚ ਜਾਗ੍ਰਿਤ ਹੋਣਾ ਪੈ ਰਿਹਾ ਹੈ ਇਸ ਤੋਂ ਇਲਾਵਾ ਅਸ਼ਵਨੀ ਖੁਰਾਣਾ ਨੇ ਕਿਹਾ ਕਿ ਨੈਸ਼ਨਲ ਚੈਨਲਾਂ ਦੇ ਪੱਤਰਕਾਰ ਜੋ ਪੱਤਰਕਾਰੀ ਤਾਂ ਕਰ ਰਹੇ ਨੇ ਇਹ ਉਨ੍ਹਾਂ ਦੇ ਅਦਾਰਿਆਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਪੱਤਰਕਾਰੀ ਹੋ ਰਹੀ ਹੈ।

March for Turban Conservation Movement in Jalandhar March for Turban Conservation Movement in Jalandhar

ਹਾਲਾਂਕਿ ਹਰੇਕ ਪੱਤਰਕਾਰ ਦਾ ਆਪਣਾ ਜ਼ਮੀਰ ਵੀ ਜਾਗਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਉਸ ਦੀ ਆਵਾਜ਼ ਸੁਣ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਪਰ ਹਰੇਕ ਅਦਾਰੇ ਹੇਠ ਕੰਮ ਕਰਨ ਵਾਲੇ ਪੱਤਰਕਾਰ ਦੀ ਆਪਣੀ ਰੀਤ ਮਰਿਆਦਾ ਬਣਦੀ ਹੈ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement