ਕਾਂਗਰਸ ’ਚ ਇਕ ਪ੍ਰਵਾਰ ਦਾ ਹਿਤ ਪਾਰਟੀ ਤੇ ਰਾਸ਼ਟਰੀ ਹਿਤਾਂ ’ਤੇ ਹਾਵੀ : ਸ਼ਾਹ
Published : Jun 26, 2020, 10:13 am IST
Updated : Jun 26, 2020, 10:13 am IST
SHARE ARTICLE
Amit Shah
Amit Shah

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ ’ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਇਕ ਪ੍ਰਵਾਰ ਦੇ ਹਿੱਤ ਪਾਰਟੀ ਅਤੇ

ਨਵੀਂ ਦਿੱਲੀ, 25 ਜੂਨ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਾਂਗਰਸ ’ਤੇ ਹਮਲਾ ਕਰਦੇ ਹੋਏ ਦੋਸ਼ ਲਾਇਆ ਕਿ ਇਕ ਪ੍ਰਵਾਰ ਦੇ ਹਿੱਤ ਪਾਰਟੀ ਅਤੇ ਰਾਸ਼ਟਰੀ ਹਿੱਤਾਂ ’ਤੇ ਹਾਵੀ ਹੋ ਗਏ ਹਨ।  ਉਨ੍ਹਾਂ ਨੇ ਨਾਲ ਹੀ ਇਹ ਸਵਾਲ ਕੀਤਾ ਕਿ, ‘‘ਐਮਰਜੈਂਸੀ ਦੀ ਮਾਨਸਿਕਤਾ’’ ਕਿਉਂ ਅੱਜ ਵੀ ਕਾਂਗਰਸ ’ਚ ਮੌਜੂਦ ਹੈ। ਐਮਰਜੈਂਸੀ ਦੇ 45 ਸਾਲ ਪੂਰੇ ਹੋਣ ’ਤੇ ਸ਼ਾਹ ਨੇ ਇਕ ਦੇ ਬਾਅਦ ਇਕ ਸਿਲਸਿਲੇਵਾਰ ਟਵੀਟ ਕੀਤੇ

Amit ShahAmit Shah

ਅਤੇ ਦਾਅਵਾ ਕੀਤਾ ਕਿ ਕਾਂਗਰਸ ਆਗੂ ਹੁਣ ਅਪਣੀ ਹੀ ਪਾਰਟੀ ’ਚ ਘੁਟਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁਤਾਬਕ ਜਨਤਾ ਤੋਂ ਵਿਰੋਧੀ ਧਿਰ ਦੀ ਦੂਰੀ ਵੱਧਦੀ ਜਾ ਰਹੀ ਹੈ। ਸ਼ਾਹ ਨੇ ਕਿਹਾ, ‘‘45 ਸਾਲ ਪਹਿਲਾਂ ਅੱਜ ਹੀ ਦੇ ਦਿਨ ਇਕ ਪ੍ਰਵਾਰ ਦੀ ਸੱਤਾ ਦੇ ਲਾਲਚ ਨੇ ਦੇਸ਼ ’ਤੇ ਐਮਰਜੈਂਸੀ ਥੋਪੀ। ਇਕੋ ਰਾਤ ’ਚ ਹੀ ਦੇਸ਼ ਨੂੰ ਕੈਦਖ਼ਾਨੇ ਵਿਚ ਤਬਦੀਲ ਕਰ ਦਿਤਾ ਗਿਆ। ਪ੍ਰੈਸ, ਅਦਾਲਤਾਂ ਅਤੇ ਇਥੇ ਤਕ ਕਿ ਬੋਲਣ ਦੀ ਆਜ਼ਾਦੀ ਵੀ ਕੁਚਲ ਦਿਤੀ ਗਈ। (ਪੀਟੀਆਈ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement