ਧੂੰਦ ਕਾਰਨ ਵਾਪਰਿਆ ਇਕ ਹੋ ਹਾਦਸਾ, 4 ਲੋਕਾਂ ਦੀ ਮੌਤ, 2 ਜ਼ਖਮੀ 
Published : Dec 25, 2018, 6:22 pm IST
Updated : Dec 25, 2018, 6:22 pm IST
SHARE ARTICLE
Car Accident
Car Accident

ਸ਼ਿਮਲਾ ਦੇ ਠਯੋਗ 'ਚ ਇਕ ਦਰਦਨਾਕ ਕਾਰ ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਠਯੋਗ 'ਚ ਦੇਵੀ ਮੋੜ ਦੇ ਨੇੜੇ ਦੇਰਰਾਤ ਇਕ ਇਨੋਵਾ ਕਾਰ ...

ਸ਼ਿਮਲਾ (ਭਾਸ਼ਾ): ਸ਼ਿਮਲਾ ਦੇ ਠਯੋਗ 'ਚ ਇਕ ਦਰਦਨਾਕ ਕਾਰ ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਠਯੋਗ 'ਚ ਦੇਵੀ ਮੋੜ ਦੇ ਨੇੜੇ ਦੇਰਰਾਤ ਇਕ ਇਨੋਵਾ ਕਾਰ ਡੂੰਘੀ ਖਾਈ 'ਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਹਾਦਸੇ 'ਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਜਖ਼ਮੀ ਹੋ ਗਏ ਜਿਨ੍ਹਾਂ ਨੂੰ  ਇਲਾਜ ਲਈ ਆਈਜੀਐਮਸੀ ਸ਼ਿਮਲਾ ਭੇਜਿਆ ਗਿਆ। 

AccidentAccident

ਪੁਲਿਸ ਵਲੋਂ ਮਾਮਲਾ ਦਰਜ ਕਰ ਹਾਦਸੇ ਦੇ ਕਾਰਨਾ ਦੀ ਛਾਨਬੀਨ ਸ਼ੁਰੂ ਕਰ ਦਿਤੀ ਗਈ ਹੈ। ਹਾਦਸੇ  ਦੇ ਸ਼ਿਕਾਰ ਸਾਰੇ ਨੌਜਵਾਨ ਹਰਿਆਣੇ ਦੇ ਫਰੀਦਾਬਾਦ ਦੇ ਦੱਸੇ ਜਾ ਰਹੇ ਸਨ। ਲਾਸ਼ਾਂ ਦੀ ਪਹਿਚਾਣ ਜਗਪ੍ਰੀਤ, ਦੀਪਕ, ਅਜੈ ਅਤੇ ਬ੍ਰਹਮੇ ਦੇ ਰੂਪ 'ਚ ਹੋਈ ਹੈ। ਜਖ਼ਮੀਆਂ 'ਚ ਰਾਹੁਲ ਅਤੇ ਰੋਹਤਾਸ਼ ਸ਼ਾਮਿਲ ਹਨ। ਇਸ ਸਬੰਧ 'ਚ ਹਾਦਸੇ ਦੇ ਸ਼ਿਕਾਰ ਹੋਏ ਪਰਵਾਰਕ ਮੈਂਬਰਾਂ ਨੂੰ  ਸੂਚਨਾ ਦੇ ਦਿਤੀ ਗਿਆ ਹੈ।

ਪੁਲਿਸ ਨੇ ਪ੍ਰਾਪਤ ਜਾਣਕਾਰੀ  ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਕਰਿਸਮਸ ਅਤੇ ਨਵਾਂ ਸਾਲ ਮਨਾਉਣ ਲਈ ਨਾਰਕੰਡਾ ਜਾ ਰਹੇ ਸਨ। ਇਸ ਦੌਰਾਨ ਐਨਐਚ ਪੰਜ 'ਤੇ ਦੇਵੀ ਮੋੜ ਦੇ ਕੋਲ ਹਾਦਸਿਆ ਹੋ ਗਿਆ। ਦੱਸਿਆ ਜਾ ਰਿਹਾ ਕਿ ਠੰਡ ਕਾਰਨ ਸੜਕ 'ਤੇ ਕੋਹਰਾ ਜਮਿਆਂ ਹੋਣ ਨਾਲ  ਗੱਡੀ ਦਾ ਸੰਤੂਲਨ ਵਿਗੜ ਗਿਆ। ਦੂਜੇ ਪਾਸੇ ਡੀਐਸਪੀ ਠਯੋਗ ਰਾਮਲਾਲ ਬੰਸਲ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।

AccidentAccident

ਸੂਚਨਾ ਮਿਲਦੇ ਹੀ ਬਿਆਨਨਗਰ ( ਜਵਾਬ ) ਥਾਨਾ ਪੁਲਿਸ ਮੌਕੇ 'ਤੇ ਜਾ ਪਹੁੰਚੀ ਅਤੇ ਉੱਥੇ ਪੁਲਿਸ ਨੂੰ ਬੀਡੋਨ ਸ੍ਰੀਟ ਨਿਵਾਸੀ ਉਹ ਸ਼ਖਸ ਵੀ ਮਿਲਿਆ, ਜਿਨ੍ਹੇ ਪੁਲਿਸ ਨੂੰ ਬੁਲਾਇਆ ਸੀ। ਜਦੋਂ ਪੁਲਿਸ ਨੇ ਘਰ ਦੇ ਅੰਦਰ ਇਕ ਕਮਰੇ 'ਚ ਰੱਖੀ ਅਲਮਾਰੀ ਖੋਲੀ ਤਾਂ ਪੁਲਿਸ ਵਾਲਿਆਂ ਦੇ ਹੋਸ਼ ਉੱਡ ਗਏ। ਅੰਦਰ ਇਕ ਔਰਤ ਦੀ ਸੜੀ ਗਲੀ ਲਾਸ਼ ਪਈ ਸੀ, ਜਿਸ ਦੇ ਨਾਲ ਬਦਬੂ ਆ ਰਹੀ ਸੀ।

ਕਮਰੇ 'ਚ ਮੌਜੂਦ ਮੁਲਜ਼ਮ  ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਅਤੇ ਲਾਸ਼ ਨੂੰ ਪੋਸਟਮਾਰਟਮ ਦੀ ਪੰਚਨਾਮੇ ਦੀ ਕਾਰਵਾਾਈ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿਤਾ। ਮੁਲਜ਼ਮ  ਨੇ ਪੁਲਿਸ ਨੂੰ ਦੱਸਿਆ ਕਿ ਉਹ ਅਪਣੀ ਮਾਂ ਦੀ ਲਾਸ਼  ਨੂੰ 21 ਦਿਨਾਂ ਬਾਅਦ ਘਰ 'ਚ ਦਫਣਾਉਣਾ ਚਾਹੁੰਦਾ ਸੀ। ਅਜਿਹਾ ਕਰਨਾ ਉਸ ਦੇ ਲਈ ਸ਼ੁਭ ਹੁੰਦਾ। ਇਸੀ ਕਰਕੇ  ਉਸ ਨੇ  ਅਪਣੇ ਇਕ ਵਾਕਫ਼ ਨੂੰ ਬੁਲਾਇਆ ਸੀ ਤਾਂ ਜੋ ਘਰ 'ਚ ਕਬਰ ਪੁੱਟੀ ਜਾ ਸਕੇ।

Accident in FactoryAccident in Factory

ਪਰ ਬੀਡੋਨ ਸਟ੍ਰੀਟ ਨਿਵਾਸੀ ਉਸੀ ਸ਼ਖਸ ਨੇ ਮੇਤਰਿਅ  ਦੀ ਪੂਰੀ ਗੱਲ ਸੁਣ ਕੇ ਝੱਟਪੱਟ ਪੁਲਿਸ ਨੂੰ ਸੱਦ ਲਿਆ। ਹੁਣ ਪੁਲਿਸ ਮੁਲਜ਼ਮ ਤੋਂ ਪੁੱਛ-ਗਿਛ ਕਰ ਰਹੀ ਹੈ। ਪਰ ਉਹ ਅਜੀਬ ਤਰ੍ਹਾਂ ਦੀ ਬੇਤੁਕੀ ਗੱਲਾਂ ਕਰ ਰਿਹਾ ਹੈ। ਪੁਲਿਸ ਨੂੰ ਸਾਫ਼ ਪਤਾ ਨਹੀਂ ਲੱਗ ਪਾ ਰਿਹਾ ਕਿ ਅਖੀਰ ਬਜ਼ੁਰਗ ਔਤਰ ਕ੍ਰਿਸ਼ਣਾ ਦੀ ਮੌਤ ਕਿਵੇਂ ਹੋਈ। ਪੁਲਿਸ ਹੁਣ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਕਰ ਰਹੀ ਹੈ।

ਉਸ ਤੋਂ ਬਾਅਦ ਪੁਲਿਸ ਕਿਸੇ ਡਾਕਟਰਾਂ ਤੋਂ ਸਲਾਹ ਲੈ ਕੇ ਅੱਗੇ ਦੀ ਕਾਰਵਾਈ ਨੂੰ ਅੰਜਾਮ ਦੇਵੇਗੀ। ਦੱਸ ਦਈੇਏ ਕਿ ਪਿਛਲੇ 3 ਸਾਲ 'ਚ ਕੋਲਕਾਤਾ 'ਚ ਅਜਿਹੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਇਹ ਚੌਥਾ ਮਾਮਲਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement