ਐਂਟੀਗੁਆ ਤੋਂ ਲਾਪਤਾ ਹੋਇਆ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ, ਹਰਕਤ ਵਿਚ ਆਈ ਸੀਬੀਆਈ
Published : May 25, 2021, 1:05 pm IST
Updated : May 25, 2021, 1:12 pm IST
SHARE ARTICLE
Mehul Choksi
Mehul Choksi

ਐਂਟੀਗੁਆ ਤੋਂ ਕਿਊਬਾ ਜਾਣ ਦੀ ਲਗਾਈ ਜਾ ਰਹੀ ਹੈ ਸੰਭਾਵਨਾ

 ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦਾ ਦੋਸ਼ੀ ਅਤੇ ਭਗੌੜਾ ਐਲਾਨਿਆ ਗਿਆ ਮੇਹੁਲ ਚੋਕਸੀ ਐਂਟੀਗੁਆ ਤੋਂ ਲਾਪਤਾ ਹੈ। ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਕਿ ਉਸ ਦਾ ਪਰਿਵਾਰ ਚਿੰਤਤ ਹੈ ਅਤੇ ਮੈਨੂੰ ਉਸ ਨੂੰ ਮਿਲਣ ਲਈ ਕਿਹਾ। ਐਂਟੀਗੁਆ ਪੁਲਿਸ ਐਤਵਾਰ ਸ਼ਾਮ ਤੋਂ ਹੀ ਇਸਦੀ ਜਾਂਚ ਕਰ ਰਹੀ ਹੈ।

 

 

'ਪੁਲਿਸ ਦੇ ਬਿਆਨ ਅਨੁਸਾਰ ਚੋਕਸੀ ਨੂੰ ਆਖਰੀ ਵਾਰ ਸ਼ਾਮ 5.15 ਵਜੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਕਾਰ ਵਿੱਚ ਦੇਖਿਆ ਗਿਆ ਸੀ ਉਸ ਸਮੇਂ ਤੋਂ ਸੰਭਾਵਨਾ ਲਗਾਈ  ਜਾ ਰਹੀ ਹੈ ਕਿ ਮੇਹੁਲ ਚੋਕਸੀ ਐਂਟੀਗੁਆ ਤੋਂ ਕਿਊਬਾ ਚਲਾ ਗਿਆ ਹੈ।

Mehul ChoksiMehul Choksi

ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਕਮਿਸ਼ਨਰ ਐਟਲੀ ਰੋਡਨੀ ਦੇ ਹਵਾਲੇ ਨਾਲ ਕਿਹਾ ਕਿ ਪੁਲਿਸ ਭਾਰਤੀ ਕਾਰੋਬਾਰੀ ਮੇਹੁਲ ਚੋਕਸੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ,ਉਸੇ ਸਮੇਂ, ਰਾਇਲ ਪੁਲਿਸ ਫੋਰਸ ਨੇ ਕਿਹਾ ਕਿ ਚੋਕਸੀ ਦੀ ਭਾਲ ਵਿੱਚ ਪੁਲਿਸ ਨੇ ਉਸਦੀ ਤਸਵੀਰ ਦੇ ਨਾਲ ਇੱਕ ਬਿਆਨ ਜਾਰੀ ਕੀਤਾ ਹੈ ਤਾਂ ਜੋ ਉਸਦੇ ਬਾਰੇ ਜਾਣਕਾਰੀ  ਮਿਲ ਸਕੇ।

Mehul ChoksiMehul Choksi

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement