ਅਸਤੀਫੇ ਤੋਂ ਬਾਅਦ ਕੈਪਟਨ ਅਪਣੇ ਐੱਨਡੀਏ ਬੈਚਮੇਟਸ ਤੇ ਉਹਨਾਂ ਦੇ ਜੀਵਨ ਸਾਥੀਆਂ ਨਾਲ ਕਰਨਗੇ ਮੁਲਾਕਾਤ
Published : Sep 24, 2021, 5:43 pm IST
Updated : Sep 24, 2021, 5:43 pm IST
SHARE ARTICLE
PHOTO
PHOTO

ਅਕਤੂਬਰ 2017 ਵਿਚ ਕੀਤੀ ਸੀ ਅਜਿਹੀ ਹੀ ਮੁਲਾਕਾਤ

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੇ 47 ਐੱਨਡੀਏ ਬੈਚਮੇਟਸ ਤੇ ਉਹਨਾਂ ਦੇ ਜੀਵਨ ਸਾਥੀਆਂ ਨਾਲ ਚੰਡੀਗੜ੍ਹ ਵਿਖੇ 24 ਸਤੰਬਰ ਤੋਂ 27 ਸਤੰਬਰ ਤੱਕ (After the resignation, the captain will meet with his NDA batchmates and their spouses) ਮੁਲਾਕਾਤ ਕਰਨਗੇ।

 ਹੋਰ ਵੀ ਪੜ੍ਹੋ:  ਰਾਜਸੀ ਆਗੂਆਂ ਅਤੇ ਅਧਿਕਾਰੀਆਂ ਦੇੇ ਸੁਰੱਖਿਆ ਅਮਲੇ ਦੀ ਸਮੀਖਿਆ ਕਰਨ ਮੁੱਖ ਮੰਤਰੀ: ਅਮਨ ਅਰੋੜਾ

caption
caption

 

ਇਸ ਤੋਂ ਪਹਿਲਾਂ ਅਜਿਹੀ ਹੀ ਮੁਲਾਕਾਤ ਉਹਨਾਂ ਨੇ ਅਕਤੂਬਰ 2017 ਵਿਚ ਕੀਤੀ (After the resignation, the captain will meet with his NDA batchmates and their spouses)  ਸੀ। ਇਹ ਜਾਣਕਾਰੀ  ਉਹਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਜ਼ਰੀਏ ਦਿੱਤੀ।

 

 

 ਹੋਰ ਵੀ ਪੜ੍ਹੋ: ਭਾਰਤ 'ਚ ਇਹ ਰੇਲ ਮਾਰਗ ਮੰਜ਼ਿਲ ਨਾਲੋਂ ਵੀ ਹਨ ਵਧੇਰੇ ਖੂਬਸੂਰਤ, ਦਿਸਦੇ ਹਨ ਪਹਾੜਾਂ ਦੇ ਅਦਭੁਤ ਦ੍ਰਿਸ਼

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement