ਬੇਰੁਜ਼ਗਾਰਾਂ ਲਈ ਸੁਨਿਹਰੀ ਮੌਕਾ
Published : Apr 22, 2019, 2:52 pm IST
Updated : Apr 22, 2019, 2:52 pm IST
SHARE ARTICLE
SSC MTS recruitment 2019 application begins check details here
SSC MTS recruitment 2019 application begins check details here

ਹੁਣ ਪੜ੍ਹਾਈ ਦੀ ਪਵੇਗੀ ਕਦਰ

ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਐਸਐਸਸੀ ਨੇ ਨੌਕਰੀਆਂ ਕੱਢੀਆਂ ਹਨ। ਐਸਐਸਸੀ ਐਮਟੀਐਸ  ਦੀ ਭਰਤੀ ਲਈ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਇਹਨਾਂ ਅਹੁਦਿਆਂ ਲਈ ਅਰਜ਼ੀਆਂ ਭੇਜ ਸਕਦੇ ਹਨ। ਅਰਜ਼ੀ ਲਈ ਆਖਰੀ ਤਰੀਕ 29 ਮਈ 2019 ਹੈ। ਇਸ ਦੀ ਫੀਸ ਜਮ੍ਹਾਂ ਕਰਾਉਣ ਲਈ ਆਖਰੀ ਤਰੀਕ 21 ਮਈ ਹੈ। ਉਮੀਦਵਾਰ ਨੂੰ 2 ਪੜਾਵਾਂ ਵਿਚ ਪ੍ਰੀਖਿਆ ਪਾਸ ਕਰਨੀ ਹੋਵੇਗੀ।

SSC MTSSSC MTS

ਇਹਨਾਂ ਪ੍ਰੀਖਿਆਵਾਂ ਵਿਚ ਪਾਸ ਹੋਣ ਤੋਂ ਬਾਅਦ ਹੀ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ। ਇਸ ਦੇ ਲਈ ਤੁਹਾਨੂੰ ਇਸ ਪ੍ਰਕਾਰ ਜਾਣਕਾਰੀ ਮੁਤਾਬਕ ਕਰਨਾ ਪਵੇਗਾ। ਇਸ ਅਹੁਦੇ ਦਾ ਨਾਮ ਮਲਟੀ ਟਾਸਕਿੰਗ ਸਟਾਫ ਹੈ। ਉਮੀਦਵਾਰ ਕੋਲ 10ਵੀਂ ਦਾ ਸਾਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਵਾਸਤੇ ਉਮਰ 18 ਸਾਲ ਤੋਂ ਘੱਟ ਅਤੇ 25 ਸਾਲ ਤੋਂ ਵਧ ਨਾ ਹੋਵੇ।

ਪਹਿਲੇ ਪੜਾਅ ਵਿਚ ਆਨਲਾਇਨ ਪ੍ਰੀਖਿਆ ਹੋਵੇਗੀ ਅਤੇ ਦੂਜੇ ਪੜਾਅ ਵਿਚ ਆਫਲਾਈਨ ਯਾਨੀ ਕਿ ਲਿਖਤੀ ਪ੍ਰੀਖਿਆ ਹੋਵੇਗੀ। ਐਮਐਸਟੀ ਫਾਰਮ ਭਰਨ ਦੀ ਫੀਸ 100 ਰੁਪਏ ਹੋਵੇਗੀ। ਨੌਕਰੀ ਦੇ ਚਾਹਵਾਨ ss.nic.in  ਤੇ ਆਨਲਾਈਨ ਅਰਜ਼ੀ ਭੇਜ ਸਕਦੇ ਹਨ।    

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement