ਅਫ਼ਗ਼ਾਨਿਸਤਾਨ ਵਿਚ ਅਗ਼ਵਾ ਹੋਏ ਸਿੱਖ ਨੂੰ ਛੁਡਾਇਆ
Published : Jul 19, 2020, 10:32 am IST
Updated : Jul 19, 2020, 10:32 am IST
SHARE ARTICLE
 Kidnapped Sikhs rescued in Afghanistan
Kidnapped Sikhs rescued in Afghanistan

ਅਫ਼ਗ਼ਾਨਿਸਤਾਨੀ ਸਿੱਖ ਨਿਦਾਨ ਸਿੰਘ ਨੂੰ ਸੁਰੱਖਿਆ ਏਜੰਸੀਆਂ ਵਲੋਂ ਅਤਿਵਾਦੀਆਂ ਕੋਲੋਂ ਸੁਰੱਖਿਅਤ ਛੁਡਾਉਣ ਦੀ ਖ਼ਬਰ ਸਾਹਮਣੇ ਆ

ਨਵੀਂ ਦਿੱਲੀ, 18 ਜੁਲਾਈ : ਅਫ਼ਗ਼ਾਨਿਸਤਾਨੀ ਸਿੱਖ ਨਿਦਾਨ ਸਿੰਘ ਨੂੰ ਸੁਰੱਖਿਆ ਏਜੰਸੀਆਂ ਵਲੋਂ ਅਤਿਵਾਦੀਆਂ ਕੋਲੋਂ ਸੁਰੱਖਿਅਤ ਛੁਡਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਕਰੀਬ ਇਕ ਮਹੀਨੇ ਪਹਿਲਾਂ ਸਿੱਖ ਨਿਦਾਨ ਸਿੰਘ ਨੂੰ ਅਫ਼ਗ਼ਾਨਿਸਤਾਨ ਦੇ ਇਕ ਗੁਰਦਵਾਰੇ ਵਿਚੋਂ ਅਗ਼ਵਾ ਕਰ ਲਿਆ ਗਿਆ ਸੀ ਜਿਸ ਸਮੇਂ ਉਹ ਗੁਰੂ ਘਰ ਵਿਚ ਸੇਵਾ ਕਰ ਰਿਹਾ ਸੀ। ਸੁਰੱਖਿਅਤ ਰਿਹਾਅ ਹੋਣ ਤੋਂ ਬਾਅਦ ਅਫ਼ਗ਼ਾਨਿਸਤਾਨੀ ਸਿੱਖ ਨੇ ਪਕਤੀਆ ਸੂਬੇ ਦੇ ਗਵਰਨਰ ਅਤੇ ਆਵਾਜ਼ ਚੁਕਣ ਵਾਲੀਆਂ ਹੋਰ ਸਿੱਖ ਜਥੇਬੰਦੀਆਂ ਦਾ ਧਨਵਾਦ ਕੀਤਾ ਹੈ।    (ਪੀ.ਟੀ.ਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement