Jio, X, Google, FreeFire, YouTube, Telegram, Amazon Prime Video DOWN ! ਬਹੁਤ ਸਾਰੇ ਲੋਕ ਪ੍ਰੇਸ਼ਾਨ

By : SHANKER

Published : Jun 18, 2024, 3:59 pm IST
Updated : Jun 18, 2024, 4:02 pm IST
SHARE ARTICLE
Google
Google

ਇਨ੍ਹਾਂ ਪਲੇਟਫਾਰਮਾਂ 'ਤੇ ਉਪਭੋਗਤਾਵਾਂ ਨੇ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ

Jio, X, Google, FreeFire, YouTube, Telegram, Amazon Prime Video DOWN Today : ਆਨਲਾਈਨ ਪਲੇਟਫਾਰਮ ਜਿਵੇਂ ਕਿ Jio, X, Google, FreeFire, YouTube, Telegram, Amazon Prime Video, ਅਤੇ Snapchat ਨੇ ਅੱਜ ਮੈਗਾ  ਆਊਟੇਜ ਦੀ ਸੂਚਨਾ ਦਿੱਤੀ। ਜਿਸ ਕਾਰਨ ਬਹੁਤ ਸਾਰੇ ਲੋਕ ਪ੍ਰੇਸ਼ਾਨ ਸੀ। ਲੋਕ ਹੈਰਾਨ ਸਨ ਕਿ Jio, X, Google, FreeFire, YouTube, Telegram, Amazon Prime Video, ਅਤੇ Snapchat ਅੱਜ ਕੰਮ ਕਿਉਂ ਨਹੀਂ ਕਰ ਰਹੇ ਹਨ।

ਇਨ੍ਹਾਂ ਪਲੇਟਫਾਰਮਾਂ 'ਤੇ ਉਪਭੋਗਤਾਵਾਂ ਨੇ ਤਕਨੀਕੀ ਖਰਾਬੀ ਦੀ ਰਿਪੋਰਟ ਕੀਤੀ ਕਿਉਂਕਿ ਉਨ੍ਹਾਂ ਨੇ ਦਾਅਵਾ ਕੀਤਾ ਕਿ ਐਪਲੀਕੇਸ਼ਨਾਂ ਡਾਊਨ ਸੀ ਅਤੇ ਉਹ ਪਲੇਟਫਾਰਮਾਂ ਦਾ ਇਸਤੇਮਾਲ ਨਹੀਂ ਕਰ ਸਕਦੇ ,ਜਿਵੇ ਉਹ ਪਹਿਲਾਂ ਕਰਦੇ ਸਨ।

ਆਊਟੇਜ-ਡਿਟੈਕਟਿੰਗ ਪਲੇਟਫਾਰਮ 'ਡਾਊਨਡਿਟੇਕਟਰ' ਦੇ ਅਨੁਸਾਰ, ਉਪਭੋਗਤਾ ਰਿਪੋਰਟਾਂ Jio, X, Google, FreeFire, YouTube, Telegram, Amazon Prime Video, ਅਤੇ Snapchat 'ਤੇ ਸੰਭਾਵਿਤ ਸਮੱਸਿਆਵਾਂ ਦਾ ਸੰਕੇਤ ਦੇ ਰਹੀਆਂ ਸਨ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement