ਰੋਜ਼ਾ ਨਾ ਰੱਖਣਾ ਲੜਕੀ ਨੂੰ ਪਿਆ ਮਹਿੰਗਾ, ਪਿਤਾ ਨੇ ਮਾਰੀ ਗੋਲੀ
Published : May 18, 2019, 11:25 am IST
Updated : May 18, 2019, 11:25 am IST
SHARE ARTICLE
Murder Case
Murder Case

ਇਕ ਨਸ਼ੇੜੀ ਪਿਤਾ ਨੇ ਸਿਰਫ਼ ਇਸ ਲਈ ਅਪਣੀ 18 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...

ਗੁਰਦਾਸਪੁਰ: ਇਕ ਨਸ਼ੇੜੀ ਪਿਤਾ ਨੇ ਸਿਰਫ਼ ਇਸ ਲਈ ਅਪਣੀ 18 ਸਾਲਾ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿ ਉਸ ਨੇ ਪਿਤਾ ਦੇ ਕਹਿਣ ਦੇ ਬਾਵਜੂਦ ਰੋਜ਼ਾ ਨਹੀਂ ਰੱਖਿਆ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਮਲਕੀਆਂ ਹੰਸ ਪੁਲਿਸ ਸਟੇਸ਼ਨ ਅਧੀਨ ਪਿੰਡ 71-ਡੀ ਨਿਵਾਸੀ ਗੁਲਜ਼ਾਰ ਅਹਿਮਦ ਨੇ ਅਪਣੀ ਲੜਕੀ ਉਮੇ ਸਮੀਨ ਨੂੰ ਤੜਕੇ ਹੀ ਉਠਾਇਆ ਅਤੇ ਉਸ ਨੂੰ ਰੋਜ਼ਾ ਰੱਖਣ ਲਈ ਕਿਹਾ ਪਰ ਉਸਮੇ ਸਮੀਨਾ ਨੇ ਅਪਣੇ ਪਿਤਾ ਨੂੰ ਕਿਹਾ ਕਿ ਉਹ ਠੀਕ ਨਹੀਂ ਹੈ ਅਤੇ ਉਹ ਅੱਜ ਰੋਜ਼ਾ ਨਹੀਂ ਰੱਖੇਗੀ, ਜਿਸ ਤੋਂ ਬਾਅਦ ਗੁਲਜ਼ਾਰ ਅਹਿਮਦ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਅਪਣੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

Murder Case Murder Case

ਸੂਤਰਾਂ ਮੁਤਾਬਿਕ ਗੁਲਜ਼ਾਰ ਅਹਿਮਦ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਅਪਣੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਅਨੁਸਾਰ ਗੁਲਜ਼ਾਰ ਅਹਿਮਦ ਨਸ਼ੇ ਦਾ ਆਦਿ ਹੈ ਅਤੇ ਉਹ ਅਪਰਾਥੀ ਸ਼ਹਿ ਦਾ ਹੋਣ ਕਾਰਨ 2 ਸਾਲ ਦੀ ਕੈਦ ਵੀ ਕੱਟ ਚੁੱਕਾ ਹੈ। ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਬਿਆਨ ਦੇ ਅਧਾਰ ‘ਤੇ ਗੁਲਜਾਰ ਅਹਿਮਦ ਵਿਰੁੱਧ ਕੇਸ ਕੀਤਾ ਪਰ ਮੁਲਜ਼ਮ ਫਰਾਰ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement