ਪਾਣੀ ‘ਚ ਡੁੱਬਣ ਨਾਲ ਦੋ ਵਿਅਕਤੀਆਂ ਦੀ ਮੌਤ
Published : Dec 14, 2018, 9:38 am IST
Updated : Dec 14, 2018, 9:38 am IST
SHARE ARTICLE
Car Accident
Car Accident

ਵਿਆਹ ਸਮਾਰੋਹ ਵਿਚ ਦਾਦਰੀ ਜਾ ਰਹੇ ਹਾਂਸੀ ਦੇ ਦੋ ਜਵਾਨਾਂ ਦੀ ਹਾਦਸੇ.....

ਹਾਂਸੀ (ਭਾਸ਼ਾ): ਵਿਆਹ ਸਮਾਰੋਹ ਵਿਚ ਦਾਦਰੀ ਜਾ ਰਹੇ ਹਾਂਸੀ ਦੇ ਦੋ ਜਵਾਨਾਂ ਦੀ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਵਿਚ ਗੱਡੀ ‘ਚ ਸਵਾਰ ਦੋ ਹੋਰ ਜਵਾਨ ਜਖ਼ਮੀ ਹੋ ਗਏ। ਸਹਿਤਾ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਦਾਦਰੀ ਦੇ ਕੋਲ ਬ੍ਰਿਹੀਕਲਾਂ ਦੇ ਤੀਵਾਲਾ ਮੋੜ ਦੇ ਨੇੜੇ ਕਿਸੇ ਵਾਹਨ ਤੋਂ ਬਚਣ ਦੀ ਕੋਸ਼ਿਸ਼ ਵਿਚ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਨ ਨਾਲ ਗੱਡੀ ਖੱਡੇ ਵਿਚ ਜਾ ਡਿੱਗੀ।

AccidentAccident

ਖੱਡੇ ਵਿਚ ਪਾਣੀ ਭਰਿਆ ਸੀ, ਜਿਸ ਦੇ ਨਾਲ ਦੋਨੋਂ ਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸੜਕ ਤੋਂ ਗੁਜਰ ਰਹੇ ਵਾਹਨ ਚਾਲਕਾਂ ਨੇ ਚਾਰੇ ਜਵਾਨਾਂ ਨੂੰ ਗੱਡੀ ਤੋਂ ਬਾਹਰ ਕੱਢਿਆ। ਇਲਾਜ਼ ਲਈ ਸਿਵਲ ਹਸਪਤਾਲ ਵਿਚ ਲੈ ਗਏ। ਡਾਕਟਰਾਂ ਨੇ ਦੋ ਜਵਾਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਦੋ ਜਵਾਨਾਂ ਦਾ ਇਲਾਜ਼ ਸ਼ੁਰੂ ਕਰ ਦਿਤਾ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਦੋਨੋਂ ਜਵਾਨਾਂ ਦੇ ਮ੍ਰਿਤਕ ਸਰੀਰ ਪਰਵਾਰ ਨੂੰ ਸੌਂਪ ਦਿਤੇ। ਦੁਪਹਿਰ ਨੂੰ ਦੋਨਾਂ ਦਾ ਲੱਕੜ ਮੰਡੀ ਦੇ ਕੋਲ ਸਥਿਤ ਆਸ਼ਰਮ ਵਿਚ ਅੰਤਮ ਸੰਸਕਾਰ ਕੀਤਾ ਗਿਆ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement