ਆਹ ਦੇਖਲੋ ਜਨਤਾ ਦੇ ਹਾਲ ਲੋਕਾਂ ਦੀਆਂ ਹੱਸ ਹੱਸ ਵੱਖੀਆਂ ਹੋਈਆਂ ਪੋਲੀਆਂ
Published : Sep 14, 2019, 10:02 am IST
Updated : Sep 14, 2019, 10:02 am IST
SHARE ARTICLE
Video Viral
Video Viral

ਸੜਕ ‘ਤੇ ਦੌੜਾ ਰਹੇ ਸੀ ਤੇਜ਼ ਰਫਤਾਰ ਨਾਲ ਰੇਹੜਾ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਹਰ ਕੋਈ ਇਨ੍ਹਾਂ ਨੌਜਵਾਨਾਂ ਦੀ ਮੁਰਖਤਾਂ ਦਾ ਮਜਾਕ ਉਡਾ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਚੰਗੇ ਕੰਮਾਂ ਨੂੰ ਛੱਡ ਸੋਸ਼ਲ ਮੀਡੀਆ ਉੱਤੇ ਛਾਉਣ ਲਈ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਆਪਣਾ ਰਹੀ ਹੈ ਚਾਹੇ ਉਨ੍ਹਾਂ ਲਈ ਕਿੰਨੇ ਵੀ ਖਤਰਨਾਕ ਕਿਉਂ ਨਾ ਹੋਣ।

Video ViralVideo Viral

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੁੱਝ ਨੌਜਵਾਨ ਰਹਿੜੇ ਉੱਤੇ ਬੈਠੇ ਹਨ। ਇਸ ਨੂੰ ਸੜਕ ‘ਤੇ ਬੜੀ ਹੀ ਰਫਤਾਰ ਨਾਲ ਇਕ ਇਕ ਝੋਟਾ ਦੌੜਾ ਰਿਹਾ ਹੈ ਤੇ ਨੌਜਵਾਨ ਪਿਛੇ ਬੈਠੇ ਉਸ ਨੂੰ ਡੰਡੇ ਨਾਲ ਡਰਾ-ਡਰਾ ਕੇ ਹੋਰ ਤੇਜ਼ ਭੱਜਣ ਲਈ ਮਜਬੂਰ ਕਰਦੇ ਹਨ। ਜਿਵੇਂ ਹੀ ਝੋਟਾ ਬੇਕਾਬੂ ਹੁੰਦਾ ਹੈ ਅਤੇ ਡਵਾਇਡਰ ਉੱਤੇ ਚੜ੍ਹ ਜਾਂਦਾ ਹੈ ਜਿਸ ਨਾਲ ਉਪਰ ਬੈਠੇ ਸਾਰੇ ਨੌਜਵਾਨ ਸੜਕ ‘ਤੇ ਬੁੜਕ-ਬੁੜਕ ਥੱਲੇ ਡਿੱਗ ਜਾਂਦੇ ਹਨ।

Video ViralVideo Viral

ਗਨੀਮਤ ਰਹੀ ਕਿ ਇਸ ਹਾਦਸੇ ਨਾਲ ਕਿਸੇ ਵੀ ਨੌਜਵਾਨ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਅਜਿਹੀਆ ਹਰਕਤਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ ਕਿਉਂਕਿ ਛੋਟੀ ਜਿਹੀ ਗਲਤੀ ਨਾਲ ਵੱਡਾ ਨੁਕਸਾਨ ਹੋ ਸਕਦਾ ਜਿਸ ਲਈ ਸਾਰੀ ਉਮਰ ਪਛਤਾਉਣਾ ਪੈ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement