ਕੀਨੀਆ ਦੀ ਇਕ ਮਹਿਲਾ ਨੇ 1200 ਰੁਪਏ 'ਚ ਪਤੀ ਨੂੰ ਵੇਚਿਆ
Published : Jan 14, 2020, 10:15 am IST
Updated : Jan 14, 2020, 10:15 am IST
SHARE ARTICLE
File Photo
File Photo

ਕੀਨੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਆਪਣੇ ਪਤੀ ਨੂੰ ਜਦੋਂ ਦੂਜੀ ਔਰਤ ਨਾਲ ਦੇਖਿਆ ਤਾਂ ਉਸ ਨੂੰ ਸਿਰਫ 17 ਕੀਨੀਅਨ

ਨੈਰੋਬੀ : ਕੀਨੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਆਪਣੇ ਪਤੀ ਨੂੰ ਜਦੋਂ ਦੂਜੀ ਔਰਤ ਨਾਲ ਦੇਖਿਆ ਤਾਂ ਉਸ ਨੂੰ ਸਿਰਫ 17 ਕੀਨੀਅਨ ਸ਼ਿਲਾਂਗ (ਤਕਰੀਬਨ 1200 ਰੁਪਏ) ਵਿਚ ਵੇਚ ਦਿਤਾ। ਇਹ ਖਬਰ ਦੁਨੀਆ ਭਰ ਦੀਆਂ ਅਖਬਾਰਾਂ ਵਿਚ ਸੁਰਖੀਆਂ ਵਿਚ ਰਹੀ। ਐਡਨਾ ਮੁਕਾਵਾਨਾ ਨੇ ਆਪਣੇ ਬਿਸਤਰ 'ਤੇ ਪਤੀ ਨੂੰ ਦੂਜੀ ਮਹਿਲਾ ਨਾਲ ਫੜਿਆ ਸੀ।

File PhotoFile Photo

ਇਸ ਮਗਰੋਂ ਉਸ ਨੇ ਪਤੀ ਨੂੰ ਘਰੋਂ ਬਾਹਰ ਕੱਢ ਦਿਤਾ ਅਤੇ ਸਾਫ ਕਹਿ ਦਿਤਾ ਕਿ ਉਹ ਵਾਪਸ ਨਾ ਪਰਤੇ। ਇਸ ਤੋਂ ਪਹਿਲਾਂ ਮਹਿਲਾ ਨੇ ਦੂਜੀ ਮਹਿਲਾ ਨੂੰ ਕਿਹਾ ਕਿ ਉਹ ਉਸ ਨੂੰ 2000 ਕੀਨੀਅਨ ਸ਼ਿਲਾਂਗ ਦੇ ਦੇਵੇ । ਇਸ ਦੇ ਬਦਲੇ ਉਹ ਆਪਣੇ ਪਤੀ ਨੂੰ ਛੱਡ ਦੇਵੇਗੀ ਪਰ ਦੂਜੀ ਮਹਿਲਾ ਨੇ ਉਸ ਨੂੰ ਸਿਰਫ 17 ਕੀਨੀਅਨ ਸ਼ਿਲਾਂਗ ਦਿਤੇ।

File PhotoFile Photo

ਐਡਨਾ ਨੇ ਸਿਰਫ 1200 ਰੁਪਏ ਵਿਚ ਆਪਣੇ ਪਤੀ ਨੂੰ ਦੂਜੀ ਮਹਿਲਾ ਨੂੰ ਵੇਚ ਦਿਤਾ। ਇਨ੍ਹਾਂ ਪੈਸਿਆਂ ਨਾਲ ਐਡਨਾ ਨੇ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਖਰੀਦ ਲਏ। ਇਹ ਪੁੱਛੇ ਜਾਣ 'ਤੇ ਕੀ ਉਹ ਦੁਬਾਰਾ ਆਪਣੇ ਪਤੀ ਨਾਲ ਵਾਪਸ ਰਹੇਗੀ ਤਾਂ ਉਸ ਨੇ ਕਿਹਾ ਕਿ ਅਜਿਹਾ ਕਰਨ ਦਾ ਸਵਾਲ ਹੀ ਨਹੀਂ ਬਣਦਾ।  
ਉਹ ਸਾਲ 2019 ਵਿਚ ਹੋਈ

Bribe  File Photo

ਇਸ ਘਟੀਆ ਹਰਕਤ ਦੇ ਨਾਲ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦੀ। ਐਡਨਾ ਨੇ ਦਸਿਆ ਕਿ ਉਸ ਦੇ ਪਤੀ ਨੂੰ ਸ਼ਰਾਬ ਪੀਣ ਅਤੇ ਵੇਸਵਾਪੁਣੇ ਦੀ ਆਦਤ ਸੀ। ਜਦੋ ਉਹ ਦੂਜੀ ਔਰਤ ਦੇ ਨਾਲ 7 ਦਿਨਾਂ ਤੋਂ ਰਹਿ ਰਿਹਾ ਸੀ ਅਤੇ ਘਰ ਨਹੀਂ ਪਰਤਿਆ ਸੀ ਤਾਂ ਮੈਂ ਉਸ ਨੂੰ ਰੰਗੇ ਹੱਥੀਂ ਬਿਸਤਰ 'ਤੇ ਉਸ ਮਹਿਲਾ ਨਾਲ ਫੜਿਆ। ਹੁਣ ਮੈਂ ਉਸ ਦੇ ਨਾਲ ਅੱਗੇ ਨਹੀਂ ਰਹਿਣਾ ਚਾਹੁੰਦੀ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement