ਰਾਫੇਲ ਸੌਦੇ 'ਤੇ CAG ਰਿਪੋਰਟ ਨੂੰ ਲੈ ਕੇ ਦੌਬਾਰਾ ਹੋਵੇਗੀ ਪ੍ਰੈਸ ਕਾਫਰੰਸ: ਰਾਹੁਲ ਗਾਂਧੀ  
Published : Feb 13, 2019, 12:15 pm IST
Updated : Feb 13, 2019, 12:15 pm IST
SHARE ARTICLE
Rahul Ghandi
Rahul Ghandi

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ਸੰਸਦਾਂ ਨੂੰ ਚੋਣ 'ਚ ਜਿੱਤ ਦਾ ਮੰਤਰ ਦੇਣਗੇ। ਪਾਰਟੀ ਪ੍ਰਧਾਨ ਸੰਸਦਾਂ ਨੂੰ ਦਸਣਗੇ ਕਿ ਚੋਣ 'ਚ ਕਿਹੜੇ-ਕਿਹੜੇ ਮੁੱਦਿਆਂ 'ਤੇ...

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ਸੰਸਦਾਂ ਨੂੰ ਚੋਣ 'ਚ ਜਿੱਤ ਦਾ ਮੰਤਰ ਦੇਣਗੇ। ਪਾਰਟੀ ਪ੍ਰਧਾਨ ਸੰਸਦਾਂ ਨੂੰ ਦਸਣਗੇ ਕਿ ਚੋਣ 'ਚ ਕਿਹੜੇ-ਕਿਹੜੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨਾ ਹੈ ਅਤੇ ਪ੍ਚਾਰ 'ਚ ਕਿਹੜੇ ਮੁੱਦਿਆਂ ਨੂੰ ਚੁੱਕਣਾ ਹੈ। ਇਸ ਦੇ ਲਈ ਬੁੱਧਵਾਰ ਨੂੰ ਕਾਂਗਰਸ ਸਸੰਦੀ ਦਲ ਦੀ ਬੈਠਕ ਬੁਲਾਈ ਗਈ ਹੈ।

Rahul Ghandi Rahul Ghandi

ਕਾਂਗਰਸ ਸੰਸਦੀ ਦਲ ਦੀ ਇਸ ਬੈਠਕ 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਹਿਤ ਪਾਰਟੀ  ਦੇ ਲੋਕਸਭਾ ਅਤੇ ਰਾਜ ਸਭਾ ਸੰਸਦਾਂ ਹਿੱਸਾ ਲੈਣ ਲਈ ਪੁੱਜੇ ਹਨ। ਪਾਰਟੀ ਦੀ ਜ਼ਿੰਮੇਦਾਰੀ ਸੰਭਾਲਣ ਤੋਂ ਬਾਅਦ ਰਾਹੁਲ ਗਾਂਧੀ ਦੀ ਇਹ ਦੂਜੀ ਸੰਸਦੀ ਦਲ ਦੀ ਬੈਠਕ ਹੈ। ਸੰਸਦ 'ਚ ਰਾਫੇਲ 'ਤੇ ਸੀਏਜੀ ਰਿਪੋਰਟ ਪੇਸ਼ ਕੀਤੇ ਜਾਣ 'ਤੇ ਰਾਹੁਲ ਨੇ ਕਿਹਾ ਕਿ ਉਹ ਇਸ ਤੋਂ ਬਾਅਦ ਪੈ੍ਰਸ ਕਾਨਫੰਰਸ ਕਰਨਗੇ।


ਦੱਸ ਦਈਏ ਕਿ ਰਾਹੁਲ ਗਾਂਧੀ ਨੇ ਮਾਨਸੂਨ ਸਤਰ ਦੇ ਦੌਰਾਨ ਸੱਤ ਅਗਸਤ ਨੂੰ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਿਤ ਕੀਤਾ ਸੀ। ਬੁੱਧਵਾਰ ਨੂੰ ਹੋਣ ਵਾਲੀ ਸੰਸਦੀ ਦਲ ਦੀ ਬੈਠਕ 'ਚ ਰਾਹੁਲ ਗਾਂਧੀ ਰਾਫੇਲ ਡੀਲ 'ਚ ਭ੍ਰਿਸ਼ਟਾਚਾਰ ਦੇ ਨਾਲ ਮੋਦੀ ਸਰਕਾਰ ਦੀ ਦੂਜੀ ਵੱਡੀ ਅਸਫਲਤਾਵਾਂ 'ਤੇ ਚਰਚਾ ਕਰਨਗੇ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸਾਰੇ ਸਾਂਸਦਾ ਨੂੰ ਚੋਣਾਂ ਦੀ ਤਿਆਰੀ 'ਚ ਜੁੱਟਣ ਦੀ ਹਿਡਦਾਇਤ ਦੇਣਗੇ। ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਸਾਰੇ ਸੰਸਦਾਂ ਨੂੰ ਚੁਣਾਂ ਦੀ ਤਿਆਰੀਆਂ 'ਚ ਜੁੱਟਣ ਦੀ ਵੀ ਹਿਦਾਇਤ ਦੇਣਗੇ। 

Rahul Ghandi Rahul Ghandi

ਕਾਂਗਰਸ ਸੰਸਦਾਂ  ਦੇ ਨਾਲ ਬੈਠਕ  ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਏਐਆਈਸੀਸੀ ਦੇ ਵਿਭਾਗਾਂ ਦੇ ਪ੍ਰਧਾਨ ਦੀ ਬੈਠਕ 'ਚ ਸ਼ਾਮਿਲ ਹੋਣਗੇ। ਬੈਠਕ 'ਚ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਜਾਵੇਗਾ। ਇਸ ਤੋਂ ਬਾਅਦ ਏਆਈਸੀਸੀ ਦੇ ਸਾਰੇ ਸਕੱਤਰਾਂ ਦੀ ਵੀ ਬੈਠਕ ਹੋਵੇਗੀ। ਦੂਜੇ ਪਾਸੇ ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਚੋਣ 'ਚ ਸਾਰੇ ਪਾਰਟੀ ਨੇਤਾਵਾਂ ਨੂੰ ਜ਼ਿੰਮੇਦਾਰੀ ਸੌਂਪੀ ਜਾਵੇਗੀ।

ਇਸ ਲਈ, ਪਾਰਟੀ ਪ੍ਰਧਾਨ ਸਾਰੇ ਅਹੁਦਾਧਿਕਾਰੀਆਂ ਦੇ ਨਾਲ ਚਰਚਾ ਕਰ ਉਨ੍ਹਾਂ ਦਾ ਫੀਡਬੈਕ ਲੈ ਰਹੇ ਹਨ। ਪਾਰਟੀ ਇਸ ਵਾਰ ਛੇਤੀ ਉਮੀਦਵਾਰ ਐਲਾਨ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪਾਰਟੀ ਜਰਨਲ ਸਕੱਤਰਾਂ ਨੂੰ ਵੀ ਹਿਦਾਇਤ ਦਿਤੀ ਗਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement