ਯੋਨੋ ਜ਼ਰੀਏ ਨਹੀਂ ਦਿਤੇ ਜਾ ਰਹੇ ਐਮਰਜੈਂਸੀ ਕਰਜ਼ੇ : ਐਸ.ਬੀ.ਆਈ
Published : May 12, 2020, 9:32 am IST
Updated : May 12, 2020, 9:32 am IST
SHARE ARTICLE
File Photo
File Photo

ਭਾਰਤੀ ਸਟੇਟ ਬੈਂਕ ਨੇ ਸਪੱਸ਼ਟ ਕੀਤਾ ਕਿ ਉਹ ਅਪਣੇ ਯੋਨੋ ਪਲੇਟਫ਼ਾਰਮ ਰਾਹੀਂ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਕਰਜ਼ਾ ਨਹੀਂ ਦੇ ਰਿਹਾ ਹੈ।

ਮੁੰਬਈ, 11 ਮਈ: ਭਾਰਤੀ ਸਟੇਟ ਬੈਂਕ ਨੇ ਸਪੱਸ਼ਟ ਕੀਤਾ ਕਿ ਉਹ ਅਪਣੇ ਯੋਨੋ ਪਲੇਟਫ਼ਾਰਮ ਰਾਹੀਂ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਕਰਜ਼ਾ ਨਹੀਂ ਦੇ ਰਿਹਾ ਹੈ। ਕੁੱਝ ਖ਼ਬਰਾਂ  ਵਿਚ ਕਿਹਾ ਗਿਆ ਹੈ ਕਿ ਐਸ. ਬੀ. ਆਈ. 45 ਮਿੰਟ ਦੇ ਅੰਦਰ 5 ਲੱਖ ਰੁਪਏ ਤਕ ਦੇ ਐਮਰਜੈਂਸੀ ਕਰਜ਼ੇ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਕਰਜ਼ਾ 10.5 ਫ਼ੀ ਸਦੀ ਦੀ ਵਿਆਜ ਦਰ ਉਤੇ ਦਿਤਾ ਜਾਵੇਗਾ ਅਤੇ ਕਿਸ਼ਤਾਂ 6 ਮਹੀਨੇ ਦੀ ਮਿਆਦ ਤੋਂ ਬਾਅਦ ਸ਼ੁਰੂ ਹੋਵੇਗੀ।

File photoFile photo

ਬੈਂਕ ਨੇ ਕਿਹਾ ਕਿ ਯੋਨੋ ਰਾਹੀਂ ਐਸ. ਬੀ. ਆਈ. ਐਮਰਜੈਂਸੀ ਲੋਨ ਸਕੀਮ ਦੇ ਬਾਰੇ ਵਿਆਪਕ ਰੂਪ ਨਾਲ ਖ਼ਬਰਾਂ ਚੱਲ ਰਹੀਆਂ ਹਨ। ਅਸੀ ਸਪੱਸ਼ਟ ਕਰਨਾ ਚਾਹਾਂਗੇ ਕਿ ਐੱਸ. ਬੀ. ਆਈ. ਇਸ ਤਰ੍ਹਾਂ ਦਾ ਕੋਈ ਕਰਜ਼ਾ ਨਹੀਂ ਦੇ ਰਿਹਾ ਹੈ। ਅਸੀ ਅਪਣੇ ਗਾਹਕਾਂ ਨੂੰ ਵੀ ਇਨ੍ਹਾਂ ਅਫ਼ਵਾਹਾਂ ਉਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕਰਦੇ ਹਾਂ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement