Live ਰਾਜਸਥਾਨ 'ਚ ਭਾਜਪਾ ਹੱਥੋਂ ਨਿਕਲ ਸਕਦੀ ਹੈ ਸੱਤਾ, ਕਾਂਗਰਸ ਅੱਗੇ
Published : Dec 11, 2018, 12:18 pm IST
Updated : Dec 11, 2018, 12:19 pm IST
SHARE ARTICLE
Rajasthan Election
Rajasthan Election

ਪੂਰੇ ਦੇਸ਼ 'ਚ  ਬੀਤੇ ਦਿਨੀ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ ਹੁਣ 5 ਸੂਬਿਆਂ 'ਚ ਵੋਟਾਂ ਦੀ ਗਿਣਤੀ ਚਲ ਰਹੀ ਹੈ। ਗੱਲ ਕੀਤੀ ਜਾਵੇ ਰਾਜਸਥਾਨ ਦੀ

ਰਾਜਸਥਾਨ (ਭਾਸ਼ਾ): ਪੂਰੇ ਦੇਸ਼ 'ਚ  ਬੀਤੇ ਦਿਨੀ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਅਤੇ ਹੁਣ 5 ਸੂਬਿਆਂ 'ਚ ਵੋਟਾਂ ਦੀ ਗਿਣਤੀ ਚਲ ਰਹੀ ਹੈ। ਗੱਲ ਕੀਤੀ ਜਾਵੇ ਰਾਜਸਥਾਨ ਦੀ ਤਾਂ ਰਾਜਸਥਾਨ ਦੀ ਸੱਤਾਧਾਰੀ ਪਾਰਟੀ ਭਾਜਪਾ ਪਿਛੜੀ ਨਜ਼ਰ ਆ ਰਹੀ ਹੈ। ਜਿਸ 'ਚ ਕਾਂਗਰਸ ਪਾਰਟੀ 94 ਸੀਟਾਂ ਤੋਂ ਭਾਜਪਾ ਦੇ ਅੱਗੇ ਚਲ ਰਹੀ ਹੈ ਅਤੇ ਭਾਜਪਾ 80 ਸੀਟਾਂ 'ਤੇ ਬਣੀ ਹੋਈ ਹੈ 'ਤੇ ਬਾਕੀ ਹੋਰ 24 ਸੀਟਾਂ 'ਤੇ ਬਣੇ ਹੋਏ ਨੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement