ਹੁਣ ਕਿੰਨੂ ਉਤਪਾਦਕਾਂ 'ਤੇ ਪਈ ਠੰਢ ਦੀ ਮਾਰ 
Published : Jan 10, 2020, 5:59 pm IST
Updated : Jan 10, 2020, 5:59 pm IST
SHARE ARTICLE
File
File

 ਕਿੰਨੂ ਉਤਪਾਦਕ ਠੰਢ ਅਤੇ ਮੀਂਹ ਤੋਂ ਨਿਰਾਸ਼ 

ਸ਼ਿਮਲਾ- ਰਿਕਾਰਡ ਤੋੜ ਪੈ ਰਹੀ ਠੰਡ ਅਤੇ ਮੀਂਹ ਜਿੱਥੇ ਕਣਕ ਦੀ ਫਸਲ ਲਈ ਲਾਹੇਵੰਦ ਹੋਣ 'ਤੇ ਕਿਸਾਨ ਕਾਫੀ ਖੁਸ਼ ਦਿਖਾਈ ਦੇ ਰਹੇ ਹਨ, ਉਥੇ ਹੀ ਮਾਲਵੇ ਦੇ ਕਿੰਨੂ ਉਤਪਾਦਕ ਇਸ ਠੰਡ ਅਤੇ ਮੀਂਹ ਤੋਂ ਖਾਸੇ ਨਿਰਾਸ਼ ਹਨ। 

FileFile

ਹਾਲਾਂਕਿ ਬੂਟੇ ਫਲ ਨਾਲ ਲੱਦੇ ਪਏ ਹਨ ਪਰ ਮੀਂਹ ਨਾਲ ਕਾਫੀ ਫਲ ਝੜ ਗਿਆ ਹੈ। ਰਹਿੰਦੀ ਕਸਰ ਧੁੰਦ ਤੇ ਕੋਹਰੇ ਨੇ ਕੱਢ ਦਿੱਤੀ, ਜਿਸ ਨਾਲ ਫਲ ਖਰਾਬ ਹੋ ਰਿਹਾ ਹੈ। ਉਪਰੋਂ ਸਰਕਾਰਾਂ ਵਲੋਂ ਕਿੰਨੂ ਉਤਪਾਦਕਾਂ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ। 

FileFile

ਕਿੰਨੂ ਉਤਪਾਦਕਾਂ ਦਾ ਗਿਲਾ ਹੈ ਕਿ ਇੱਕ ਪਾਸੇ ਸਰਕਾਰ ਉਨ੍ਹਾਂ ਨੂੰ ਫਸਲੀ ਚੱਕਰ 'ਚੋਂ ਨਿਕਲਣ ਲਈ ਕਹਿੰਦੀ ਹੈ ਤੇ ਜਦੋਂ ਕੋਈ ਕਿਸਾਨ ਫਸਲੀ ਚੱਕਰ 'ਚੋਂ ਨਿਕਲ ਬਾਗਬਾਨੀ ਵੱਲ ਜਾਂਦਾ ਹੈ ਤਾਂ ਸਰਕਾਰ ਉਸ ਦੀ ਬਾਂਹ ਨਹੀਂ ਫੜਦੀ। 

FileFile

ਕਿੰਨੂ ਉਤਪਾਦਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਫਸਲ ਦੀ ਮਾਰਕਿਟਿੰਗ ਦਾ ਚੰਗਾ ਪ੍ਰਬੰਧ ਕੀਤਾ ਜਾਵੇ ਤੇ ਲੋੜ ਮੁਤਾਬਕ ਸਬਸਿਡੀ ਦਿੱਤੀ ਜਾਵੇ ਤਾਂ ਜੋ ਫਸਲੀ ਚੱਕਰ 'ਚੋਂ ਨਿਕਲ ਕਿਸਾਨ ਖੁਸ਼ਹਾਲ ਹੋ ਸਕਣ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement