ਮੁੱਖ ਮੰਤਰੀ ਦੇ ਕਾਫਲੇ 'ਚ ਚੱਲ ਰਹੀ ਗੱਡੀ ਦਾ ਟਾਇਰ ਫੱਟਿਆ
Published : Jul 8, 2018, 12:57 pm IST
Updated : Jul 8, 2018, 12:57 pm IST
SHARE ARTICLE
DDPO Car
DDPO Car

ਪਿਛਲੇ ਦਿਨੀ ਸਿਰਸਾ ਵਿਚ ਪਹੁੰਚੇ ਮੁੱਖ ਮੰਤਰੀ ਦੇ ਕਾਫਲੇ ਵਿਚ ਚੱਲ ਰਹੀ ਇਕ ਸਰਕਾਰੀ ਗੱਡੀ ਰਾਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਮੁੱਖ ਮੰਤਰੀ ਮਨੋਹਰ...

ਸਿਰਸਾ,  ਪਿਛਲੇ ਦਿਨੀ ਸਿਰਸਾ ਵਿਚ ਪਹੁੰਚੇ ਮੁੱਖ ਮੰਤਰੀ ਦੇ ਕਾਫਲੇ ਵਿਚ ਚੱਲ ਰਹੀ ਇਕ ਸਰਕਾਰੀ ਗੱਡੀ ਰਾਹ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਜਦੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਕਾਫ਼ਲਾ ਫਤਿਹਾਬਾਦ ਤੋਂ ਸਿਰਸਾ ਵੱਲ ਆ ਰਿਹਾ ਸੀ ਉਦੋਂ ਅਚਾਨਕ ਕਾਫਲੇ ਵਿਚ ਚੱਲ ਰਹੀ ਡੀ.ਡੀ.ਪੀ.À ਦੀ ਗੱਡੀ ਨੰ: 24 ਐਲ 0444 ਸਰਕਾਰੀ ਗੱਡੀ ਦਾ ਟਾਇਰ ਫੱਟ ਗਿਆ ਅਤੇ ਸੰਤੁਲਨ ਬਿਗੜਨ ਕਾਰਨ ਗੱਡੀ ਸੜਕ ਉੱਤੇ ਪਲਟ ਗਈ।

Manohar Lal KhattarManohar Lal Khattar

ਗੱਡੀ ਵਿਚ ਕਈ ਲੋਕ ਸਵਾਰ ਸਨ, ਜੋ ਕਿ ਸਾਰੇ ਸੁਰਖਿਅਤ ਹਨ ।ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੇ ਬਾਅਦ ਪਿੱਛੇ ਤੋਂ ਆ ਰਹੀਆਂ ਕਾਫਲੇ ਦੀਆਂ ਹੋਰ ਗੱਡੀਆਂ 'ਚ ਸਵਾਰ ਲੋਕਾਂ ਨੇ ਗੱਡੀ ਨੂੰ ਸਿੱਧਾ ਕਰ ਕੇ ਸੜਕ ਦੇ ਸਾਈਡ 'ਤੇ ਲਾਇਆ ਤੇ ਬਾਕੀ ਲੋਕਾਂ ਨੂੰ ਦੂਸਰੀਆਂ ਗੱਡੀਆਂ 'ਚ ਅਪਣੇ ਨਾਲ ਲਿਆ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement