ਹੁਣ ਮਗਰਮੱਛ ਵੀ ਕਰਨਗੇ ਦਫ਼ਤਰ ‘ਚ ਕੰਮ ….!
Published : Oct 7, 2019, 2:29 pm IST
Updated : Oct 7, 2019, 2:29 pm IST
SHARE ARTICLE
Crocodile in Office Photo goes viral
Crocodile in Office Photo goes viral

ਅਸੀਂ ਦਫ਼ਤਰ ਜਾਂਦੇ ਹਾਂ ਕੰਮ ਕਰਨ ਲਈ ਅਤੇ ਤਾਂ ਕਿ ਕੁਝ ਪੈਸੇ ਕਮਾ ਕੇ ਆਪਣਾ ਜੀਵਨ ਬਤੀਤ ਕਰ ਸਕੀਏ ਪਰ ਕੀ ਤੁਸੀਂ ਕਿਸੇ ਜਾਨਵਰ

ਨਵੀਂ ਦਿੱਲੀ :  ਅਸੀਂ ਦਫ਼ਤਰ ਜਾਂਦੇ ਹਾਂ ਕੰਮ ਕਰਨ ਲਈ ਅਤੇ ਤਾਂ ਕਿ ਕੁਝ ਪੈਸੇ ਕਮਾ ਕੇ ਆਪਣਾ ਜੀਵਨ ਬਤੀਤ ਕਰ ਸਕੀਏ ਪਰ ਕੀ ਤੁਸੀਂ ਕਿਸੇ ਜਾਨਵਰ ਨੂੰ ਦਫ਼ਤਰ 'ਚ ਵੇਖਿਆ ਹੈ। ਹੈਰਾਨ ਨਾ ਹੋਵੋ ਜਨਾਬ ਕਿਉਂਕਿ ਅਜਿਹਾ ਹੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਫੋਟੋ 'ਚ ਇੱਕ ਮਗਰਮੱਛ ਆਫਿਸ 'ਚ ਨਜ਼ਰ ਆ ਰਿਹਾ ਹੈ। 

Crocodile in Office Photo goes viralCrocodile in Office Photo goes viral

ਦਰਅਸਲ ਅਮਰੀਕਾ ਦੇ ਕਾਮੇਡੀਅਨ Chris DElia ਨੇ ਇੰਸਟਾਗ੍ਰਾਮ 'ਤੇ ਇੱਕ ਦਫ਼ਤਰ ਦੀ ਫੋਟੋ ਸ਼ੇਅਰ ਕੀਤੀ। ਫੋਟੋ 'ਚ ਦੇਖਿਆ ਜਾ ਸਕਦਾ ਹੈ ਕਿ ਦਫ਼ਤਰ ਦੀ ਇੱਕ ਕੁਰਸੀ 'ਤੇ ਇੱਕ ਮਗਰਮੱਛ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ। ਇਸਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਵਾਓ,  ਮੈਨੂੰ ਲੱਗਦਾ ਹੈ ਕਿ ਹੁਣ ਇਹ ਮਗਰਮੱਛ ਤੁਹਾਡੀ ਨੌਕਰੀ ਲੈਣ ਵਾਲਾ ਹੈ। ਇਸ ਤੋਂ ਬਾਅਦ ਤਾਂ ਇਹ ਫੋਟੋ ਕਾਫ਼ੀ ਵਾਇਰਲ ਹੋਣ ਲੱਗਾ। ਹਰ ਕੋਈ ਇਸ ਫੋਟੋ ਨੂੰ ਕਾਫ਼ੀ ਸ਼ੇਅਰ ਕਰ ਰਿਹਾ ਹੈ। 

Crocodile in Office Photo goes viralCrocodile in Office Photo goes viral

ਇਸ ਫੋਟੋ ਨੂੰ ਹੁਣ ਤੱਕ 63 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਇਸ ਫੋਟੋ ਨੂੰ ਟਵਿਟਰ 'ਤੇ ਵੀ ਸ਼ੇਅਰ ਕੀਤਾ ਗਿਆ।  ਹਾਲਾਂਕਿ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਫੋਟੋ ਕਿਸ ਜਗ੍ਹਾ ਅਤੇ ਕਿਹੜੇ ਦਫ਼ਤਰ ਦੀ ਹੈ। ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਫੋਟੋ ਫਲੋਰੀਡਾ ਦੀ ਹੋ ਸਕਦੀ ਹੈ। ਇਸ ਯੂਜ਼ਰ ਨੇ ਟਵਿਟਰ 'ਤੇ ਲਿਖਿਆ ਕਿੰਨਾ ਪਿਆਰਾ ਹੈ ਇਹ ਮਗਰਮੱਛ ,  ਇਹ ਆਪਣਾ ਬੈਸਟ ਟਰਾਈ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement