ਕੋਰੋਨਾ ਵਾਇਰਸ ਤੋਂ ਪੀੜਤ ਪੱਤਰਕਾਰ ਨੇ ਏਮਜ਼ ਦੀ ਇਮਾਰਤ ਤੋਂ ਛਾਲ ਮਾਰ ਕੇ ਜਾਨ ਦਿਤੀ
Published : Jul 7, 2020, 7:45 am IST
Updated : Jul 7, 2020, 7:45 am IST
SHARE ARTICLE
File Photo
File Photo

ਦਿੱਲੀ ਦੇ ਏਮਜ਼ ਹਸਪਤਾਲ ਦੇ ਟਰਾਊਮਾ ਸੈਂਟਰ ਵਿਚ ਕੋਵਿਡ-19 ਦਾ ਇਲਾਜ ਕਰਾ ਰਹੇ 37 ਸਾਲਾ ਪੱਤਰਕਾਰ ਨੇ ਸੋਮਵਾਰ ਦੁਪਹਿਰ ਸਮੇਂ

ਨਵੀਂ ਦਿੱਲੀ,  6 ਜੁਲਾਈ : ਦਿੱਲੀ ਦੇ ਏਮਜ਼ ਹਸਪਤਾਲ ਦੇ ਟਰਾਊਮਾ ਸੈਂਟਰ ਵਿਚ ਕੋਵਿਡ-19 ਦਾ ਇਲਾਜ ਕਰਾ ਰਹੇ 37 ਸਾਲਾ ਪੱਤਰਕਾਰ ਨੇ ਸੋਮਵਾਰ ਦੁਪਹਿਰ ਸਮੇਂ ਹਸਪਤਾਲ ਦੀ ਇਮਾਰਤ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਜਾਨ ਦੇ ਦਿਤੀ। ਪੁਲਿਸ ਨੇ ਦਸਿਆ ਕਿ ਦਿੱਲੀ ਦੇ ਭਜਨਪੁਰਾ ਵਿਚ ਰਹਿਣ ਵਾਲਾ ਪੱਤਰਕਾਰ ਹਿੰਦੀ ਅਖ਼ਬਾਰ ਵਿਚ ਕੰਮ ਕਰਦਾ ਸੀ।

ਉਸ ਨੂੰ ਹਸਪਤਾਲ ਦੇ ਆਈਸੀਯੂ ਵਿਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕੀਤਾ। ਪੁਲਿਸ ਅਧਿਕਾਰੀ ਦਵਿੰਦਰ ਆਰਿਆ ਨੇ ਦਸਿਆ ਕਿ 24 ਜੂਨ ਨੂੰ ਲਾਗ ਦੀ ਪੁਸ਼ਟੀ ਹੋਣ ਮਗਰੋਂ ਪੱਤਰਕਾਰ ਨੂੰ ਟਰਾਊਮਾ ਸੈਂਟਰ ਦੇ ਕੋਵਿਡ ਵਾਰਡ ਵਿਚ ਭਰਤੀ ਕੀਤਾ ਗਿਆ ਸੀ।     (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement