ਇਕ ਜੁਲਾਈ ਤੋਂ ਮਿਲਣਗੇ ਰੇਲਗੱਡੀਆਂ ਦੇ ਤਤਕਾਲ ਟਿਕਟ
Published : Jun 6, 2020, 8:29 am IST
Updated : Jun 6, 2020, 8:29 am IST
SHARE ARTICLE
File Photo
File Photo

ਐਮਰਜੈਂਸੀ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਹੂਲਤ ਵਾਲੀ ਖ਼ਬਰ ਹੈ। ਇਕ ਜੁਲਾਈ ਤੋਂ ਸਪੈਸ਼ਲ ਟਰੇਨਾਂ 'ਚ ਵੀ ਤਤਕਾਲ ਟਿਕਟਾਂ ਦੀ ਸਹੂਲਤ ਮਿਲਣ ਲੱਗੇਗੀ।

ਨਵੀਂ ਦਿੱਲੀ, 5 ਜੂਨ : ਐਮਰਜੈਂਸੀ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਸਹੂਲਤ ਵਾਲੀ ਖ਼ਬਰ ਹੈ। ਇਕ ਜੁਲਾਈ ਤੋਂ ਸਪੈਸ਼ਲ ਟਰੇਨਾਂ 'ਚ ਵੀ ਤਤਕਾਲ ਟਿਕਟਾਂ ਦੀ ਸਹੂਲਤ ਮਿਲਣ ਲੱਗੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ 30 ਜੂਨ ਤੋਂ ਇਹ ਵਿਵਸਥਾ ਲਾਗੂ ਹੋ ਸਕਦੀ ਹੈ। ਯਾਤਰੀ ਇਕ ਦਿਨ ਪਹਿਲਾਂ ਰੇਲਵੇ ਦੇ ਅਕਾਊਂਟਰਾਂ ਨਾਲ ਤਤਕਾਲ ਟਿਕਟ ਬੁੱਕ ਕਰਾ ਸਕਦੇ ਹਨ। ਰੇਲਵੇ ਅਨੁਸਾਰ ਦੇਸ਼ ਭਰ 'ਚ ਚੱਲ ਰਹੀ 200 ਸਪੈਸ਼ਲ ਟਰੇਨਾਂ ਦੀਆਂ ਟਿਕਟਾਂ ਦਾ ਤਤਕਾਲ ਕੋਟਾ ਜਨਰਲ ਹੋ ਗਈਆਂ ਹਨ। ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਆਮ ਰੇਟ 'ਤੇ ਵੇਚੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਰੇਲਵੇ ਨੂੰ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਸਪੈਸ਼ਲ ਟਰੇਨਾਂ ਦੀਆਂ ਟਿਕਟਾਂ ਦੀ ਬੁਕਿੰਗ ਵੀ 120 ਦਿਨ ਪਹਿਲਾਂ ਹੋਣ ਲੱਗੀ ਹੈ।

ਫ਼ਿਲਹਾਲ ਤਤਕਾਲ ਟਿਕਟਾਂ ਦੀ ਬੁਕਿੰਗ ਨੂੰ ਲੈ ਕੇ ਪ੍ਰਸ਼ਾਸਨ ਨੇ ਅਪਣੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਨੂੰ ਲੈ ਕੇ ਸਪੈਸ਼ਲ ਟਰੇਨਾਂ ਦੀਆਂ ਟਿਕਟਾਂ ਦੀ ਵਿਕਰੀ ਦੀ ਸਮੀਖਿਆ ਵੀ ਸ਼ੁਰੂ ਕਰ ਦਿਤੀ ਹੈ। ਸਮੀਖਿਆ ਦੇ ਆਧਾਰ 'ਤੇ ਹੀ ਸਪੈਸ਼ਲ ਟਰੇਨਾਂ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਉਤਰ-ਪੂਰਬੀ ਰੇਲਵੇ 'ਚ ਗੋਰਖਪੁਰ, ਲਖਨ, ਛਾਪਰਾ ਤੇ ਵਾਰਾਣਸੀ ਤੋਂ ਜਾਣ ਵਾਲੀਆਂ ਸਾਰੀਆਂ ਪ੍ਰਮੁੱਖ ਐਕਸਪ੍ਰੈੱਸ ਟਰੇਨਾਂ 'ਤੇ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਹੈ।              (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement