Boys lockeroom ਤੋਂ ਬਾਅਦ ਹੁਣ Girls lockeroom ਚੈਟ ਹੋਇਆ ਵਾਇਰਲ, ਕਾਰਵਾਈ ਦੀ ਹੋਰ ਰਹੀ ਹੈ ਮੰਗ
Published : May 6, 2020, 9:09 am IST
Updated : May 6, 2020, 9:19 am IST
SHARE ARTICLE
Photo
Photo

Boyslockeroom ਤੋ ਬਾਅਦ ਹੁਣ girlslockeroom ਚੈਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ।

Boyslockeroom ਤੋ ਬਾਅਦ ਹੁਣ girlslockeroom ਚੈਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸ ਤੇ ਕਈ ਲੋਕ ਸਵਾਲ ਕਰ ਰਹੇ ਹਨ। ਟਵੀਟਰ ਤੇ girlslockeroom ਟਾਪ ਟ੍ਰੈਡਿੰਗ ਕਰ ਰਿਹਾ ਹੈ। ਇੰਸਟਾਗ੍ਰਾਮ ਚੈਟ ਰੂਮ ਜਿਸ ਨੂੰ Boyslockeroom ਕਿਹਾ ਜਾਂਦਾ ਹੈ । ਪਹਿਲਾਂ ਉਸ ਤੇ ਗੈਂਗਰੇਪ ਦੀ ਸ਼ਾਜਿਸ ਦੇ ਬਾਰੇ ਗੱਲਬਾਤ ਕਰਨ ਨੂੰ ਲੈ ਕੇ ਪੁਲਿਸ ਨੇ ਸਖ਼ਤ ਐਕਸ਼ਨ ਲਿਆ ਸੀ ਅਤੇ ਇਸ ਵਿਚ ਅਰੋਪੀ ਲੜਕੇ ਦੀ ਗ੍ਰਿਫਤਾਰੀ ਵੀ ਹੋਈ ਸੀ।

Instagram Instagram

ਉਧਰ ਹੁਣ girlslockeroom ਸਾਹਮਣੇ ਆਉਂਣ ਤੋਂ ਬਾਅਦ ਇਨ੍ਹਾਂ ਲੜਕੀਆਂ ਤੇ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ girlslockeroom ਦੀ ਜਿਹੜੀ ਚੈਟ ਸੋਸ਼ਲ ਮੀਡੀਆ ਦੇ ਖੂਬ ਵਾਇਰਸ ਹੋ ਰਹੀ ਹੈ ਉਸ ਵਿਚ ਲੜਕੀਆਂ, ਲੜਕਿਆਂ ਦੇ ਪ੍ਰਾਈਵੇਟ ਪਾਟਸ ਬਾਰੇ ਅਸ਼ਲੀਲ ਗੱਲਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

Instagram is looking to shut down Like PatrolInstagram 

ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਰੋਪ ਲਾਇਆ ਜਾ ਰਿਹਾ ਹੈ ਕਿ ਇਹ ਗਰੁਪ ਚੈਟ ਕੁਝ ਮਹਿਲਾਂ ਦੇ ਦੁਆਰਾ ਕੇਵਲ ਲੜਕੀਆਂ ਦੇ ਲਈ ਹੀ ਬਣਾਇਆ ਜਾਂਦਾ ਹੈ। ਇਸ girlslockeroom ਦੇ ਵਿਚ ਮਰਦਾਂ ਨੂੰ ਲੈ ਕੇ ਆਪਮਾਨਜ਼ਨਕ ਗੱਲਾਂ ਕੀਤੀਆਂ ਜਾਂਦੀਆਂ ਹਨ।

Girl Gave life After Death in InstagramInstagram

ਇਸ ਤੋਂ ਬਾਅਦ ਇਕ ਵਿਅਕਤੀ ਦੇ ਦੁਆਰਾ ਕਥਿਤ ਰੂਪ ਵਿਚ ਸੋਸ਼ਲ ਮੀਡੀਆ ਦੇ ਇਸ ਚੈਟ ਗਰੁਪ ਦੇ ਕੁਝ ਸਕਰੀਨ ਸੋਟ ਪੋਸਟ ਕੀਤੇ ਹਨ, ਜਿਸ ਵਿਚ ਲੜਕੀਆਂ, ਮਰਦਾਂ ਨੂੰ ਲੈ ਕੇ ਅਸ਼ਲੀਲੀ ਗੱਲਾਂ ਕਰ ਰਹੀਆਂ ਸਨ। ਮਹਿਲਾਵਾਂ ਦੇ ਇਸ ਚੈਟ ਗਰੁੱਪ ਵਿਚ ਕੇਵਲ ਪੁਰਸ਼ਾਂ ਦੀਆਂ ਹੀ ਅਪਮਾਨ ਜਨਕ ਫੋਟੋਆਂ ਦਿਖਈ ਦੇ ਰਹੀਆਂ ਹਨ।

Girl Gave life After Death in InstagramInstagram

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement