ਵਿਗਿਆਨੀਆਂ ਦੀ ਖੋਜ- ਹੱਥ ਧੋਣ ਤੇ ਚਿਹਰੇ ਨੂੰ ਹੱਥ ਨਾ ਲਾਉਣ ਨਾਲੋਂ ਵਧੇਰੇ ਸਮਾਜਿਕ ਦੂਰੀ ਜ਼ਰੂਰੀ
Published : Oct 5, 2020, 5:39 pm IST
Updated : Oct 5, 2020, 6:54 pm IST
SHARE ARTICLE
coronavirus
coronavirus

ਕੋਰੋਨਾ ਤੋਂ ਬਚਨ ਲਈ ਹਰ ਰੋਜ ਮਾਸਕ ਅਤੇ ਹੈਂਡਗਲਬਜ਼ ਪਾਉਣਾ ਜ਼ਰੂਰੀ ਹੈ।  

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਬਹੁਤ ਤੇਜੀ ਨਾਲ ਅੱਗੇ ਵੱਧ ਰਿਹਾ ਹੈ।  ਇਸ ਦੇ ਚੱਲਦੇ ਬਹੁਤ ਸਾਰੇ ਲੋਕ ਦੂਰੀ ਬਣਾ ਕੇ ਹੀ ਹਰ ਕੰਮ ਕਰ ਰਹੇ ਹਨ। ਪਰ ਕੁਝ ਚੀਜ਼ਾਂ ਹਨ ਜਿਸ ਤੋਂ ਲੋਕ ਜਾਣੋਂ ਨਹੀਂ ਹੈ. ਇਥੇ ਦੱਸ ਦੇਈਏ ਕਿ ਅੱਜ ਵਿਗਿਆਨੀਆਂ ਨੇ ਇਕ ਸਟੱਡੀ ਤੋਂ ਬਾਅਦ ਇਕ ਰਾਹਤਭਰੀ ਖ਼ਬਰ ਦਿੱਤੀ ਹੈ।  ਜਿਸ ਦੇ ਤਹਿਤ ਵਿਗਿਆਨੀਆਂ ਦਾ ਕਹਿਣਾ ਹੈ ਹੁਣ ਘਰ ਦੇ ਦਰਵਾਜ਼ੇ ਦਾ ਹੈਂਡਲ ਅਤੇ ਲਿਫਟ ਬਟਨ ਦਬਾਉਣ ਸਮੇਂ ਵੀ ਕੋਰੋਨਾ ਦਾ ਇਨਾਂ ਡਰ ਨਹੀਂ ਹੈ ਪਰ ਸਾਵਧਾਨੀ ਨਾਲ ਇਸ ਦਾ ਇਸਤੇਮਾਲ ਕਰਨਾ ਜ਼ੁਰੂਰੀ ਹੈ।  ਇਸ ਤੋਂ ਬਾਅਦ ਲੋਕਾਂ ਕੋਰੋਨਾ ਨੂੰ ਸਲਾਹ ਦਿੱਤੀ ਹੈ ਕਿ ਕੋਰੋਨਾ ਤੋਂ ਬਚਨ ਲਈ ਹਰ ਰੋਜ ਮਾਸਕ ਅਤੇ ਹੈਂਡਗਲਬਜ਼ ਪਾਉਣਾ ਜ਼ਰੂਰੀ ਹੈ।  

coronaviruscoronavirusਜਾਣੋਂ  ਵਿਗਿਆਨੀਆਂ ਦੀਆਂ ਨਵੀਆਂ ਖੋਜਾਂ 
ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਚ ਕੀਤੀ ਗਈ ਇੱਕ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ" ਕੋਰੋਨਾ ਵਾਇਰਸ ਮਹਾਂਮਾਰੀ ਹੁਣ ਸਤ੍ਹਾ ਤੋਂ ਨਹੀਂ ਫੈਲਦੀ। ਖੋਜ ਨੇ ਦਿਖਾਇਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦਾ ਮੁੱਦਾ ਅਸਲ ਵਿੱਚ ਖਤਮ ਹੋ ਗਿਆ ਹੈ। ਖੋਜ ਦੇ ਅਨੁਸਾਰ, ਸਤ੍ਹਾ 'ਤੇ ਪਏ ਕਿਸੇ ਵੀ ਵਾਇਰਸ ਵਿੱਚ ਵਿਅਕਤੀ ਨੂੰ ਬਿਮਾਰ ਕਰਨ ਦੀ ਸ਼ਕਤੀ ਨਹੀਂ ਹੁੰਦੀ।"

Hand Wash corona "ਪ੍ਰੋਫੈਸਰ ਮੋਨਿਕਾ ਗਾਂਧੀ ਨੇ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਹੱਥ ਧੋਣ ਅਤੇ ਆਪਣੇ ਚਿਹਰੇ ਨੂੰ ਹੱਥ ਨਾ ਲਾਉਣ ਨਾਲੋਂ ਵਧੇਰੇ ਮਹੱਤਵਪੂਰਨ ਕਦਮ ਸਮਾਜਿਕ ਦੂਰੀਆਂ ਦੀ ਪਾਲਣਾ ਕਰਨਾ ਅਤੇ ਮਾਸਕ ਪਹਿਨਣ ਦੀ ਆਦਤ ਪਾਉਣਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਖਤਮ ਕਰਨ ਲਈ ਇਸ ਪ੍ਰਕਾਰ ਦੀ ਸਪਰੇਅ ਪੂਰੀ ਦੁਨੀਆ ਵਿੱਚ ਕੀਤੀ ਜਾ ਰਹੀ ਹੈ, ਜੋ ਕਿ ਜਰੂਰੀ ਨਹੀਂ ਜਾਪਦੀ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement