ਕੋਰੋਨਾ ਵੈਕਸੀਨ ਦੇ ਲਗਾਤਾਰ ਚੱਲ ਰਹੇ ਟ੍ਰਾਇਲ, ਜਾਣੋ ਭਾਰਤ, ਅਮਰੀਕਾ ਵਰਗੇ ਦੇਸ਼ ਕਿੰਨੇ ਹਨ ਨੇੜੇ
Published : Oct 5, 2020, 11:56 am IST
Updated : Oct 5, 2020, 11:56 am IST
SHARE ARTICLE
corona vaccine
corona vaccine

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3.50 ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਕੱਲੇ ਭਾਰਤ ਤੇ ਅਮਰੀਕਾ 'ਚ ਹੀ 1.40 ਕਰੋੜ ਪੀੜਤ ਹਨ

ਨਵੀਂ ਦਿੱਲੀ-  ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਹੀ ਨਹੀਂ ਬਲਕਿ ਕਈ ਹੋਰ ਦੇਸ਼ਾਂ 'ਚ ਕੋਰੋਨਾ ਦੀ ਵੈਕਸੀਨ ਤੇ ਤੇਜੀ ਨਾਲ ਕੰਮ ਚੱਲ ਰਿਹਾ ਹੈ। ਕੋਰੋਨਾ ਦ ਗ੍ਰਾਫ ਦੇ ਮੁਤਾਬਿਕ ਭਾਰਤ, ਅਮਰੀਕਾ, ਰੂਸ, ਚੀਨ ਕੇ ਆਸਟਰੇਲੀਆ ਵੈਕਸੀਨ ਦੀ ਰੇਸ 'ਚ ਸਭ ਤੋਂ ਅੱਗੇ ਹਨ।  ਲੋਕਾਂ ਨੂੰ ਬਹੁਤ ਉਮੀਦ ਹੈ ਕਿ ਦੇਸ਼ ਚ ਜਲਦ ਹੀ ਕੋਰੋਨਾ  ਦੀ ਵੈਕਸੀਨ ਤਿਆਰ ਹੋ ਸਕਦੀ ਹੈ। ਕਾਰਨ ਵੈਕਸੀਨ ਦੀ ਗੱਲ ਕਰੀਏ ਜੇ ਹੁਣ ਤਕ ਬਹੁਤ ਸੀ ਵੈਕਸੀਨ ਬਣਾਇਆਂ ਗਈਆ ਹਨ ਪਾਰ ਉਸਦਾ ਨਤੀਜਾ ਕੁਝ ਖਾਸ ਸਾਹਮਣੇ ਨਹੀਂ ਆਇਆ। 

coronavirus vaccinecoronavirus vaccineਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਆਂਕੜਿਆਂ ਦੀ ਗੱਲ ਕਰੀਏ ਜੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3.50 ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਕੱਲੇ ਭਾਰਤ ਤੇ ਅਮਰੀਕਾ 'ਚ ਹੀ 1.40 ਕਰੋੜ ਪੀੜਤ ਹਨ। ਬੀਤੇ ਦਿਨ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਅਗਲੇ ਸਾਲ ਜੁਲਾਈ ਤਕ ਦੇਸ਼ 'ਚ ਕੋਰੋਨਾ ਵੈਕਸੀਨ 20 ਤੋਂ 25 ਕਰੋੜ ਲੋਕਾਂ ਨੂੰ ਲਾ ਦਿੱਤੀ ਜਾਵੇਗੀ। ਇਸ 'ਚ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।

Corona virusCorona virusਗੌਰਤਲਬ ਹੈ ਕੀ ਦੇਸ਼ 'ਚ ਕੋਰੋਨਾ ਦੇ ਟੈਸਟ ਲਗਾਤਾਰ ਜਾਰੀ ਹੈ ਤੇ ਦਿਨੋ ਦਿਨੀ ਕੇਸ ਵੱਧ ਰਹੇ ਹਨ। ਪਾਰ ਦੂਜੇ ਪਾਸੇ ਰਾਹਤ ਵਾਲੀ ਗੱਲ ਹੈ ਕਿ ਪਿਛਲੇ 13 ਦਿਨਾਂ ਤੋਂ ਲਗਾਤਰ ਪ੍ਰਭਾਵਿਤ ਮਾਮਲੇ 10 ਲੱਖ ਤੋਂ ਘੱਟ ਹੋਏ ਹਨ। ਨਵੇਂ ਮਾਮਲਿਆਂ ਤੋਂ ਵੱਧ ਗਿਣਤੀ 'ਚ ਮਰੀਜ਼ ਠੀਕ ਵੀ ਹੋ ਰਹੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement