ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਰੋਹਿਤ ਸ਼ਰਮਾ ‘ਤੇ ਭੜਕੀ ਕੰਗਨਾ ਰਾਣੌਤ
Published : Feb 4, 2021, 5:53 pm IST
Updated : Feb 4, 2021, 5:53 pm IST
SHARE ARTICLE
Rohit Sharma and Kangna
Rohit Sharma and Kangna

ਕੰਗਨਾ ਰਣੌਤ ਨੂੰ ਅਪਣੀ ਬੇਬਾਕੀ ਦੇ ਲਈ ਜਾਣਿਆ ਜਾਂਦਾ ਹੈ...

ਨਵੀਂ ਦਿੱਲੀ: ਕੰਗਨਾ ਰਣੌਤ ਨੂੰ ਅਪਣੀ ਬੇਬਾਕੀ ਦੇ ਲਈ ਜਾਣਿਆ ਜਾਂਦਾ ਹੈ। ਮੁੱਦਾ ਕੋਈ ਵੀ ਹੋਵੇ, ਇਨਸਾਨ ਕੋਈ ਵੀ ਹੋਵੇ, ਕੰਗਨਾ ਕਿਸੇ ਵੀ ਬਾਰੇ ‘ਚ ਕਿਸੇ ਨਾਲ ਵੀ ਬਹਿਸ ਕਰ ਸਕਦੀ ਹੈ, ਹੋਰ ਕਿਸੇ ਵੀ ਮਾਮਲੇ ‘ਤੇ ਅਪਣੇ ਵਿਚਾਰ ਕਰਨ ਤੋਂ ਨਹੀਂ ਰੁਕਦੀ। ਹਾਲੀਵੁੱਡ ਗਾਇਕ ਰਿਹਾਨਾ ਦੇ ਕਿਸਾਨ ਅੰਦੋਲਨ ਤੇ ਟਵੀਟ ਕਰਨ ਤੋਂ ਬਾਅਦ ਕੰਗਨਾ ਰਣੌਤ ਕਾਫ਼ੀ ਭੜਕੀ ਹੋਈ ਹੈ। ਉਨ੍ਹਾਂ ਨੇ ਅਮਰੀਕੀ ਸਿੰਗਰ ਨੂੰ ਟਵੀਟ ਕਰਕੇ ਗੱਲਾਂ ਸੁਣਾਈਆਂ ਸੀ ਅਤੇ ਉਹ ਹੋਰ ਵੀ ਜਵਾਬ ਦੇਣ ਵਿਚ ਲੱਗੀਆਂ ਹੋਈਆਂ ਹਨ।

Kangna TweetKangna Tweet

ਰੋਹਿਤ ਸ਼ਰਮਾ ਦੇ ਟਵੀਟ ‘ਤੇ ਜਾਇਆ ਕੰਗਨਾ ਦਾ ਜਵਾਬ

ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਭਾਰਤ ਦੀ ਏਕਤਾ ਨੂੰ ਲੈ ਕੇ ਟਵੀਟ ਕੀਤਾ, ਜਿਸਤੋਂ ਬਾਅਦ ਕੰਗਨਾ ਰਣੌਤ ਨੇ ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕ੍ਰਿਕਟਰਜ਼ ਨੂੰ ਧੋਬੀ ਦਾ ਕੁੱਤਾ ਦੱਸ ਦਿੱਤਾ ਹੈ।

Rohi Sharma TweetRohi Sharma Tweet

ਰੋਹਿਤ ਨੇ ਟਵੀਟ ਕੀਤਾ, ਜਦੋਂ ਵੀ ਅਸੀਂ ਸਾਰੇ ਨਾਲ ਖੜ੍ਹੇ ਹਾਂ, ਭਾਰਤ ਹਮੇਸ਼ਾ ਤਾਕਤਵਰ ਰਿਹਾ ਹੈ ਹੋਰ ਇਕ ਉਪਾਅ ਕੱਢਣਾ ਇਸ ਸਮੇਂ ਜਰੂਰਤ ਬਣ ਗਿਆ ਹੈ। ਸਾਡੇ ਦੇਸ਼ ਦੀ ਭਲਾਈ ਵਿਚ ਸਾਡੇ ਕਿਸਾਨ ਇਕ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਨਾਲ ਮਿਲਕੇ ਜਲਦ ਹੱਲ ਕੱਢਾਂਗੇ।

Rohit SharmaRohit Sharma

#IndiaTogether. ਇਸ ਉਤੇ ਕੰਗਨਾ ਨੇ ਜਵਾਬ ਵਿਚ ਰੋਹਿਤ ਨੂੰ ਇਤਰਾਜ਼ਯੋਗ ਸ਼ਬਦ ਬੋਲੇ, ਉਨ੍ਹਾਂ ਨੇ ਕਿਹਾ, ਕਿਸਾਨ ਅਜਿਹੇ ਕਾਨੂੰਨਾਂ ਦੇ ਖਿਲਾਫ਼ ਕਿਉਂ ਹੋਣਗੇ ਜਿਹੜੇ ਉਨ੍ਹਾਂ ਦੇ ਲਈ ਚੰਗੇ ਹੋਣ ਇਕ ਕ੍ਰਾਂਤੀਕਾਰੀ ਕਦਮ ਦੀ ਤਰ੍ਹਾਂ ਹਨ। ਇਹ ਅਤਿਵਾਦੀ ਹਨ ਜਿਹੜੇ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਹੁਣ ਟਵੀਟਰ ਨੇ ਕੰਗਨਾ ਦਾ ਇਹ ਟਵੀਟ ਡਲੀਟ ਕਰ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement