ਪਾਰਟੀ ਦੇ ਸਹਿਯੋਗ ਨਾਲ ਕੌਫੀ ਵਿਦ ਸੀਐਮ' ਪ੍ਰੋਗਰਾਮ ਕਰਨਗੇ ਸ਼ੁਰੂ- CM ਪ੍ਰਮੋਦ ਸਾਵੰਤ
Published : Nov 3, 2020, 3:52 pm IST
Updated : Nov 3, 2020, 3:52 pm IST
SHARE ARTICLE
Pramod Sawant
Pramod Sawant

ਬੀਜੇਪੀ ਨੌਜਵਾਨਾਂ, ਕਿਸਾਨਾਂ ਤੇ ਆਮ ਲੋਕਾਂ ਦੀ ਸਰਕਾਰ ਹੈ।

ਨਵੀਂ ਦਿੱਲੀ- ਗੋਆ 'ਚ ਬੀਜੇਪੀ ਸਰਕਾਰ ਹੁਣ 'ਕੌਫੀ ਵਿਦ ਸੀਐਮ' ਸ਼ੁਰੂ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਪਹਿਲਾ ਗੋਆ 'ਚ ਬੀਜੇਪੀ ਸਰਕਾਰ ਨੇ ਕਰਨ ਜੌਹਰ ਦੇ ਪ੍ਰੋਗਰਾਮ 'ਕੌਫੀ ਵਿਦ ਕਰਨ' ਸ਼ੁਰੂ ਕੀਤੀ ਸੀ। ਬੀਜੇਪੀ ਸਰਕਾਰ ਨੇ ਕਰਨ ਜੌਹਰ ਦੇ ਪ੍ਰੋਗਰਾਮ 'ਕੌਫੀ ਵਿਦ ਕਰਨ' ਸ਼ੁਰੂ ਕਰਨ ਜਾ ਰਹੀ ਹੈ। ਦਰਅਸਲ ਬੀਜੇਪੀ ਗੋਆ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣੇ ਤੋਂ ਹੀ ਤਿਆਰੀ 'ਚ ਜੁੱਟ ਗਈ ਹੈ।                  
                                                                                         

PRMOD

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਮੁਤਾਬਕ ਸੂਬੇ 'ਚ ਬੀਜੇਪੀ 'ਕੌਫੀ ਵਿਦ ਸੀਐਮ' ਸੀਰੀਜ਼ ਦੀ ਸ਼ੁਰੂਆਤ ਕਰੇਗੀ ਜਿਸ ਜ਼ਰੀਏ ਨੌਜਵਾਨ ਤਕ ਪਹੁੰਚ ਕੀਤੀ ਜਾ ਸਕੇ। ਇਸ ਤਹਿਤ ਮੁੱਖ ਮੰਤਰੀ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਜਾਣਗੇ ਤੇ ਨੌਜਵਾਨਾਂ ਨਾਲ ਉਨ੍ਹਾਂ ਦੇ ਮੁੱਦਿਆਂ ਬਾਰੇ ਚਰਚਾ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਪਾਰਟੀ ਦੇ ਸਹਿਯੋਗ ਨਾਲ ਅਸੀਂ 'ਕੌਫੀ ਵਿਦ ਸੀਐਮ' ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਉਨ੍ਹਾਂ ਕਿਹਾ ਮੈਂ ਨੌਜਵਾਨਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰਨ ਲਈ ਸੂਬੇ ਦੇ ਜ਼ਿਲ੍ਹਿਆਂ ਤੇ ਉਪ ਜ਼ਿਲ੍ਹਿਆਂ 'ਚ ਯਾਤਰਾ ਕਰਾਂਗਾ। ਸਾਵੰਤ ਨੇ ਕਿਹਾ ਬੀਜੇਪੀ ਨੌਜਵਾਨਾਂ, ਕਿਸਾਨਾਂ ਤੇ ਆਮ ਲੋਕਾਂ ਦੀ ਸਰਕਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement