ਰੂਸੀ ਹਮਲੇ ‘ਚ ਮਾਰਿਆ ਗਿਆ ਬਗਦਾਦੀ ਦਾ ਛੋਟਾ ਬੇਟਾ
Published : Oct 3, 2018, 6:58 pm IST
Updated : Oct 3, 2018, 6:58 pm IST
SHARE ARTICLE
Abu Bakr al-Baghdadi
Abu Bakr al-Baghdadi

ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਮਾਸਟਰਮਾਈਂਡ ਅਬੂ ਬਕਰ ਅਲ-ਬਗਦਾਦੀ ਦੇ ਸਭ ਤੋਂ ਛੋਟੇ ਬੇਟੇ ਦੇ ਹਵਾਈ ਜਹਾਜ਼...

ਬਗਦਾਦ : ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਮਾਸਟਰਮਾਈਂਡ ਅਬੂ ਬਕਰ ਅਲ-ਬਗਦਾਦੀ ਦੇ ਸਭ ਤੋਂ ਛੋਟੇ ਬੇਟੇ ਦੇ ਹਵਾਈ ਜਹਾਜ਼ ਵਿਚ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਟ ਦੇ ਮੁਤਾਬਕ, ਇਕ ਇਰਾਕੀ ਕਮਾਂਡਰ ਨੇ ਦੱਸਿਆ ਕਿ ਬਗਦਾਦੀ ਦਾ ਪੁੱਤਰ 22 ਸਤੰਬਰ ਨੂੰ ਸੀਰੀਆ ਦੇ ਇਕ ਪਿੰਡ ‘ਚ ਅਤਿਵਾਦੀਆਂ ਦੇ ਅੱਡੇ ‘ਤੇ ਕੀਤੇ ਗਏ ਹਵਾਈ ਹਮਲੇ ‘ਚ ਮਾਰਿਆ ਗਿਆ ਸੀ।

Baghdadi & His SonBaghdadi & His Sonਖ਼ਬਰਾਂ ਦੇ ਮੁਤਾਬਕ ਕਮਾਂਡਰ ਨੇ ਦੱਸਿਆ, ‘ਸਾਨੂੰ ਇਹ ਸੂਚਨਾ ਮਿਲੀ ਹੈ ਕਿ ਇਸਲਾਮਿਕ ਸਟੇਟ ਚੀਫ਼ ਬਗਦਾਦੀ ਦਾ ਛੋਟਾ ਪੁੱਤਰ ਰੂਸ ਵੱਲੋਂ ਸੀਰੀਆ ਦੇ ਪਿੰਡ ‘ਚ ਦੋ ਦਿਨ ਪਹਿਲਾਂ ਅਤਿਵਾਦੀਆਂ ਦੇ ਅੱਡੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਹਮਲੇ ‘ਚ ਮਾਰਿਆ ਗਿਆ ਹੈ। ਹਾਲਾਂਕਿ, ਬਗਦਾਦੀ ਦੇ ਪੁੱਤਰ ਦਾ ਨਾਮ ਅਤੇ ਉਸ ਦੀ ਉਮਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਦੱਸ ਦੇਈਏ ਕਿ ਇਸਲਾਮਿਕ ਸਟੇਟ ਨੇ ਇਸ ਤੋਂ ਪਹਿਲਾਂ ਜੁਲਾਈ ‘ਚ ਦਾਅਵਾ ਕੀਤਾ ਸੀ ਕਿ ਬਗਦਾਦੀ ਦਾ ਇਕ ਹੋਰ ਛੋਟਾ ਪੁੱਤਰ ਹਦਿਆਇਫਾਹ ਅਲ-ਬਦਰੀ ਹੋਮਸ ‘ਚ ਸਥਿਤ ਪਾਵਰ ਪਲਾਂਟ ‘ਤੇ ਹਮਲੇ ‘ਚ ਮਾਰਿਆ ਗਿਆ ਸੀ। 

Location: Iraq, Baghdad, Baghdad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement