ਮਿਸ ਇੰਡੀਆ ਦੀ ਪ੍ਰਤਿਯੋਗੀ ਅਤੇ ਮਾਡਲ ਦਿਕਸ਼ਾ ਸਿੰਘ ਲੜੇਗੀ UP ਦੀਆਂ ਪੰਚਾਇਤੀ ਚੋਣਾਂ
Published : Apr 3, 2021, 1:34 pm IST
Updated : Apr 3, 2021, 3:08 pm IST
SHARE ARTICLE
Model Diksha Singh
Model Diksha Singh

ਮੈਂ ਕਾਲਜਾਂ ਤੋਂ ਹੀ ਪ੍ਰਤੀਯੋਗਤਾਵਾਂ ਅਤੇ ਰਾਜਨੀਤਿਕ ਬਹਿਸਾਂ ਵਿੱਚ ਹਿੱਸਾ ਲੈਂਦੀ ਆ ਰਹੀ ਹਾਂ।

ਜੋਨਪੁਰ: ਮਿਸ ਇੰਡੀਆ 2015 ਦੀ ਪ੍ਰਤਿਯੋਗੀ ਅਤੇ ਮਾਡਲ ਦਿਕਸ਼ਾ ਸਿੰਘ ਆਉਣਾ ਵਾਲਿਆਂ UP ਦੀਆਂ ਪੰਚਾਇਤੀ ਚੋਣਾਂ ਲੜ੍ਹੇਗੀ। ਦੱਸ ਦੇਈਏ ਕਿ 24 ਸਾਲਾ ਮਾਡਲ ਜੋਨਪੁਰ ਜ਼ਿਲ੍ਹੇ ਦੇ ਚਿਤੌੜੀ ਪਿੰਡ ਦੀ ਵਾਸੀ ਹੈ। ਬਾਲੀਵੁੱਡ 'ਚ ਚੰਗਾ ਨਾਮ ਕਮਾਉਣ ਵਾਲੀ ਅਦਾਕਾਰਾ ਹੁਣ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਕਰੇਗੀ। ਦਿਕਸ਼ਾ ਸਿੰਘ ਨੇ ਮਿਸ ਇੰਡੀਆ -2015 ਵਿਚ ਹਿੱਸਾ ਲਿਆ ਸੀ ਤੇ ਇਸ ਵਿਚ ਉਹ ਉਪ ਜੇਤੂ ਰਹੀ। ਇਸ ਤੋਂ ਬਾਅਦ ਹੁਣ ਉਹ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੀ ਹੈ। 

Model Diksha SinghModel Diksha Singh

ਦਿਕਸ਼ਾ ਸਿੰਘ ਨੇ ਬੀਤੇ ਦਿਨੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ  "ਮੈਂ ਪਿੰਡ ਤੋਂ ਜਮਾਤ ਤੀਜੀ ਜਮਾਤ ਤੱਕ ਪੜਾਈ ਪੂਰੀ ਕੀਤੀ ਅਤੇ ਫਿਰ ਆਪਣੇ ਪਿਤਾ ਨਾਲ ਮੁੰਬਈ ਅਤੇ ਫਿਰ ਗੋਆ ਚਲੀ ਗਈ। ਅੱਗੇ ਦੱਸਿਆ ਕਿ "ਮੈਂ ਕਾਲਜਾਂ ਤੋਂ ਹੀ ਪ੍ਰਤੀਯੋਗਤਾਵਾਂ ਅਤੇ ਰਾਜਨੀਤਿਕ ਬਹਿਸਾਂ ਵਿੱਚ ਹਿੱਸਾ ਲੈਂਦੀ ਆ ਰਹੀ ਹਾਂ। ਜਦ ਪਿੰਡ ਆਉਣ ਵੇਖਿਆ ਕਿ ਜੌਨਪੁਰ ਜ਼ਿਲ੍ਹਾ ਅਜੇ ਵੀ ਵਿਕਾਸ ਪੱਖੋਂ ਪਿਛੜਾ ਹੋਇਆ ਹੈ ਤੇ ਇਸ ਵਾਰ ਫਿਰ ਪੰਚਾਇਤੀ ਚੋਣਾਂ ਵਿਚ ਹਿੱਸਾ ਲੈ ਕੇ ਪਿੰਡ ਵਿਚ ਤਬਦੀਲੀ ਲਿਆਉਣ ਬਾਰੇ ਸੋਚਿਆ।

Model Diksha SinghModel Diksha Singh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement