ਮਾਲਪਾ ਵਿਚ ਮਹਾਕਾਲੀ ਨਦੀ 'ਤੇ ਬਣੀ ਝੀਲ ਦੇ ਫਟਣ ਦੀ ਸੰਭਾਵਨਾ, ਨੇਪਾਲ ਨੇ ਜਾਰੀ ਕੀਤਾ ਅਲਰਟ
Published : Feb 3, 2021, 5:04 pm IST
Updated : Feb 3, 2021, 5:04 pm IST
SHARE ARTICLE
Lake
Lake

ਭਾਰਤ ਵੀ ਸੁਚੇਤ

ਉੱਤਰਾਖੰਡ: ਉੱਤਰਾਖੰਡ ਦੇ ਪਿਥੌਰਾਗੜ ਜ਼ਿਲੇ ਵਿਚ ਮਾਲਪਾ ਦੀ ਮਹਾਕਾਲੀ ਨਦੀ 'ਤੇ ਝੀਲ ਦੇ ਫਟਣ ਦੀ ਸੰਭਾਵਨਾ ਦੀਆਂ ਖਬਰਾਂ ਕਾਰਨ ਨੇਪਾਲ ਪ੍ਰਸ਼ਾਸਨ ਵਿਚ ਹਲਚਲ ਮਚ ਗਈ ਹੈ। ਨੇਪਾਲ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਅਜਿਹੀ ਰਿਪੋਰਟ ਤੋਂ ਬਾਅਦ ਭਾਰਤੀ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਹੈ।

PHOTOPHOTO

ਨੇਪਾਲ ਨੇ ਇੱਕ ਅਲਰਟ ਜਾਰੀ ਕੀਤਾ ਹੈ ਜਿਸ ਵਿੱਚ ਮਹਾਂਕਾਲੀ ਅਤੇ ਸ਼ਾਰਦਾ ਦੇ ਕੰਢੇ ਵਸੀ ਆਬਾਦੀ ਅਤੇ ਨਦੀ ਵਿੱਚ ਕੰਮ ਕਰਦੇ ਲੋਕਾਂ ਨੂੰ ਜਾਗਰੁਕ ਰਹਿਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। 

ਨੇਪਾਲ ਦੇ ਸਰਹੱਦੀ ਕੰਚਨੂਪਰ ਜ਼ਿਲੇ ਦੇ ਜ਼ਿਲ੍ਹਾ ਪ੍ਰਸ਼ਾਸਨ ਦਫਤਰ ਦੇ ਪ੍ਰਸ਼ਾਸਨਿਕ ਅਧਿਕਾਰੀ ਕ੍ਰਿਸ਼ਣਾਨੰਦ ਜੋਸ਼ੀ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਲੰਬੇ ਸਮੇਂ ਤੋਂ  ਦਾਰਕੁਲਾ ਵਿੱਚ ਮਾਲਪਾ ਨਾਮ ਦੀ ਇੱਕ ਜਗ੍ਹਾ ਵਿੱਚ ਮਹਾਕਾਲੀ ਨਦੀ ਉੱਤੇ ਝੀਲ ਦੇ ਕਿਸੇ ਵੀ  ਸਮੇਂ ਫਟਣ ਦਾ ਡਰ ਹੈ।

ਅਜਿਹਾ ਹੋਣ ਤੇ ਇਸ ਵਿਚਲਾ ਪਾਣੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਟਨਕਪੁਰ ਦੇ ਐਸਡੀਐਮ ਹਿਮਾਂਸ਼ੂ ਕਾਫਲਟੀਆ ਨੇ ਕਿਹਾ ਕਿ ਨੇਪਾਲ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਅਲਰਟ ਬਾਰੇ ਜਾਣਕਾਰੀ ਹੈ, ਪਰ ਫਿਲਹਾਲ ਭਾਰਤੀ ਪ੍ਰਸ਼ਾਸਨ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ।

Location: India, Uttarakhand

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement