ਏਅਰ ਇੰਡੀਆ ਨੂੰ ਵੇਚਣਾ ਸ਼ਾਇਦ ਹੋਰ ਘਪਲਾ ਹੋਣ ਜਾ ਰਿਹੈ : ਸਵਾਮੀ
Published : Apr 1, 2018, 2:42 am IST
Updated : Apr 1, 2018, 2:43 am IST
SHARE ARTICLE
Air India
Air India

ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਇਸ 'ਤੇ ਨਜ਼ਰ ਰਖਣਗੇ ਅਤੇ ਵਿਨਿਵੇਸ਼ ਪ੍ਰਕਿਰਿਆ 'ਚ 'ਦੋਸ਼ੀ' ਪਾਏ ਜਾਣ ਵਾਲੇ 'ਤੇ ਨਿਜੀ ਅਪਰਾਧਕ ਕਾਨੂੰਨੀ ਸ਼ਿਕਾਇਤ ਦਾਇਰ ਕਰਨਲੇ।

ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਸੁਬਰਾਮਨੀਅਮ ਸਵਾਮੀ ਨੇ ਏਅਰ ਇੰਡੀਆ 'ਚੋਂ ਸਰਕਾਰੀ ਨਿਵੇਸ਼ ਕੱਢਣ ਨੂੰ ਲੈ ਕੇ ਅੱਜ ਅਪਣੀ ਹੀ ਪਾਰਟੀ ਦੀ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਇਹ ਸ਼ਾਇਦ ਇਕ ਹੋਰ ਘਪਲਾ ਹੋ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਇਸ 'ਤੇ ਨਜ਼ਰ ਰਖਣਗੇ ਅਤੇ ਵਿਨਿਵੇਸ਼ ਪ੍ਰਕਿਰਿਆ 'ਚ 'ਦੋਸ਼ੀ' ਪਾਏ ਜਾਣ ਵਾਲੇ 'ਤੇ ਨਿਜੀ ਅਪਰਾਧਕ ਕਾਨੂੰਨੀ ਸ਼ਿਕਾਇਤ ਦਾਇਰ ਕਰਨਲੇ।

swami subramanianswami subramanian

ਉਨ੍ਹਾਂ ਟਵੀਟ ਕੀਤਾ, ''ਏਅਰ ਇੰਡੀਆ ਦੀ ਹੋਣ ਵਾਲੀ ਵਿਕਰੀ ਸ਼ਾਇਦ ਇਕ ਹੋਰ ਘਪਲਾ ਹੈ। ਪ੍ਰਵਾਰ ਦੀ ਚਾਂਦੀ ਵੇਚਣਾ ਨਿਨਿਵੇਸ਼ ਨਹੀਂ ਹੈ। ਮੈਂ ਵੇਖ ਰਿਹਾ ਹਾਂ ਕੌਣ ਕੀ ਕਰ ਰਿਹਾ ਹੈ। ਜੇ ਮੈਨੂੰ ਕੋਈ ਗ਼ਲਤੀ ਦਿਸੀ ਤਾਂ ਮੈਂ ਨਿਜੀ ਅਪਰਾਧਕ ਕਾਨੂੰਨੀ ਸ਼ਿਕਾਇਤ ਦਾਇਰ ਕਰਾਂਗਾ।'' ਸਰਕਾਰ ਨੇ 28 ਮਾਰਚ ਨੂੰ ਦਸਿਆ ਸੀ ਕਿ ਉਹ ਏਅਰ ਇੰਡੀਆ 'ਚ 76 ਫ਼ੀ ਸਦੀ ਹਿੱਸਾ ਵੇਚਣ ਦੀ ਯੋਜਨਾ ਬਣਾ ਰਹੀ ਹੈ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement