ਮੌਸਮ ਨੇ ਫਿਰ ਲਈ ਕਰਵਟ, ਮਾਰਚ ਮਹੀਨੇ ਵਿਚ ਹੀ ਜੂਨ ਦੀ ਗਰਮੀ ਦਾ ਹੋਇਆ ਅਹਿਸਾਸ
Published : Mar 1, 2021, 12:15 pm IST
Updated : Mar 1, 2021, 12:35 pm IST
SHARE ARTICLE
 Summer
Summer

1960 ਵਿਚ ਫਰਵਰੀ ਵਿਚ ਵੀ ਇਹੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

 ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿਚ ਫਰਵਰੀ ਦੇ ਮਹੀਨੇ ਨੇ ਇਸ ਵਾਰ ਅਪ੍ਰੈਲ-ਮਈ ਦੀ ਤਰ੍ਹਾਂ  ਗਰਮੀ ਮਹਿਸੂਸ ਕੀਤੀ ਗਈ ਹੈ।  ਆਮ ਤੌਰ ਤੇ ਫਰਵਰੀ ਮਹੀਨੇ ਵਿਚ ਕੜਾਕੇ ਦੀ ਠੰਡ ਹੁੰਦੀ ਹੈ ਪਰ ਇਸ ਵਾਰ ਤਾਂ ਮੌਸਮ ਦਾ ਵੱਖਰਾ ਹੀ ਮਿਜਾਜ਼ ਵੇਖਿਆ ਗਿਆ।

SummerSummer

 1901 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਫਰਵਰੀ ਸਭ ਤੋਂ ਗਰਮ ਰਿਹਾ। ਇਸ ਵਾਰ ਰਾਜਧਾਨੀ ਵਿੱਚ ਫਰਵਰੀ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1960 ਵਿਚ ਫਰਵਰੀ ਵਿਚ ਵੀ ਇਹੀ ਤਾਪਮਾਨ ਰਿਕਾਰਡ ਕੀਤਾ ਗਿਆ ਸੀ।

SummerSummer

ਮੌਸਮ ਵਿਭਾਗ ਅਨੁਸਾਰ ਇਸ ਵਾਰ ਦਿੱਲੀ ਵਿਚ 15 ਫਰਵਰੀ ਤੋਂ ਪਹਿਲਾਂ ਤਾਪਮਾਨ 30 ਡਿਗਰੀ ਨੂੰ ਪਾਰ ਕਰ ਗਿਆ ਸੀ। 11 ਫਰਵਰੀ ਨੂੰ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਕਈ ਵਾਰ ਫਰਵਰੀ ਵਿੱਚ ਹੁੰਦਾ ਹੈ ਜਦੋਂ ਤਾਪਮਾਨ 30 ਡਿਗਰੀ ਤੱਕ ਜਾਂਦਾ ਹੈ। ਇਸ ਵਾਰ ਦੀ ਗਰਮੀ ਨੇ ਪਸੀਨਾ ਵਹਾਇਆ ਹੈ ਅਤੇ ਫਰਵਰੀ ਮਹੀਨੇ ਵਿਤ ਹੀ ਪੱਖੇ ਕੂਲਰ ਚੱਲਣੇ ਸ਼ੁਰੂ ਹੋ ਗਏ।  

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement