ਹੋ ਜਾਓ ਤਿਆਰ! ਨਵੇਂ ਸਾਲ ਵਿਚ TV ਦੇਖਣਾ ਹੋਵੇਗਾ ਸਸਤਾ, ਸਿਰਫ ਇੰਨੇ ਰੁਪਏ ਮਿਲਣਗੇ 200 ਚੈਨਲ!
Published : Jan 1, 2020, 5:45 pm IST
Updated : Jan 1, 2020, 5:45 pm IST
SHARE ARTICLE
Watching cable tv dth will be cheap from 1st march 2020
Watching cable tv dth will be cheap from 1st march 2020

ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ।

ਨਵੀਂ ਦਿੱਲੀ: ਨਵੇਂ ਸਾਲ ਵਿਚ TV ਦੇਖਣ ਵਾਲਿਆਂ ਲਈ ਚੰਗੀ ਖਬਰ ਹੈ। ਨਵੇਂ ਸਾਲ ਵਿਚ ਟੀਵੀ ਦੇਖਣਾ ਸਸਤਾ ਹੋ ਜਾਵੇਗਾ। ਨਵੇਂ ਸਾਲ ਵਿਚ ਤੁਹਾਡਾ ਕੇਬਲ ਟੀਵੀ ਅਤੇ ਡੀਟੀਐਚ ਦਾ ਬਿੱਲ ਘਟ ਹੋ ਜਾਵੇਗਾ। ਟੈਲੀਕਾਮ ਰੈਗੂਲੇਟਰ ਟ੍ਰਾਈ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ।

PhotoPhotoਹੁਣ ਉਪਭੋਗਤਾ ਨੂੰ ਨੈਟਵਰਕ ਕੈਰਿਜ ਫੀਸ ਦੇ ਤੌਰ ਤੇ ਕੇਵਲ 130 ਰੁਪਏ ਦੇਣੇ ਪੈਣਗੇ। ਇਸ ਵਿਚ ਉਪਭੋਗਤਾ ਨੂੰ 200 ਫ੍ਰੀ ਚੈਨਲ ਮਿਲਣਗੇ। ਨਾਲ ਹੀ ਬ੍ਰਾਡਕਾਸਟ 19 ਰੁਪਏ ਵਾਲਾ ਚੈਨਲ ਬੁਕੇ ਵਿਚ ਨਹੀਂ ਦੇ ਸਕਣਗੇ। ਟ੍ਰਾਈ ਨੇ ਨਵਾਂ ਟੈਰਿਫ ਆਰਡਰ ਜਾਰੀ ਕੀਤਾ ਹੈ।

PhotoPhotoਨੈਟਵਰਕ ਕੈਪਿਸਿਟੀ ਫੀਸ 130 ਰੁਪਏ ਦੀ ਹੋਵੇਗੀ। 130 ਰੁਪਏ ਵਿਚ 200 ਫ੍ਰੀ ਟੂ ਈਅਰ ਚੈਨਲ ਮਿਲਣਗੇ। 160 ਰੁਪਏ ਵਿਚ 500 ਫ੍ਰੀ ਟੂ ਈਅਰ ਚੈਨਲ ਮਿਲਣਗੇ। ਦੂਜੇ ਟੀਵੀ ਕਨੈਕਸ਼ਨ ਲਈ ਫ਼ੀਸ ਘਟ ਹੋਵੇਗੀ। ਦੂਜੇ ਟੀਵੀ ਲਈ 52 ਰੁਪਏ ਫੀਸ ਦੇਣੀ ਪਵੇਗੀ।

PhotoPhotoਬ੍ਰਾਡਕਾਸਟ 19 ਰੁਪਏ ਵਾਲੇ ਚੈਨਲ ਬੁਕੇ ਨਹੀਂ ਦੇ ਸਕਣਗੇ। 12 ਰੁਪਏ ਤੋਂ ਘਟ ਕੀਮਤ ਦੇ ਚੈਨਲ ਹੀ ਬੁਕੇ ਵਿਚ ਦਿੱਤੇ ਜਾ ਸਕਣਗੇ। ਉਪਭੋਗਤਾ ਲਈ ਕਰੀਬ 33 ਫ਼ੀਸਦੀ ਦਾ ਡਿਸਕਾਉਂਟ ਹੋਵੇਗਾ। ਬ੍ਰਾਡਕਾਸਟ 15 ਜਨਵਰੀ ਤਕ ਅਪਣੇ ਚੈਨਲ ਦੀਆਂ ਦਰਾਂ ਵਿਚ ਬਦਲਾਅ ਕਰਨਗੇ।

PhotoPhoto 30 ਜਨਵਰੀ ਤਕ ਦੁਬਾਰਾ ਸਾਰੇ ਚੈਨਲ ਦੀ ਰੇਟ ਲਿਸਟ ਪਬਲਿਸ਼ ਹੋਵੇਗੀ। 1 ਮਾਰਚ 2020 ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ। ਟ੍ਰਾਈ ਨੇ ਚੈਨਲ ਲਈ ਕੈਰਿਜ ਫੀਸ 4 ਲੱਖ ਰੁਪਏ ਤੈਅ ਕੀਤੀਆ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement