ਸੋਨਾ ਅਤੇ ਚਾਂਦੀ ਦੋਵਾਂ 'ਚ ਗਿਰਾਵਟ
Published : Feb 15, 2019, 10:18 am IST
Updated : Feb 15, 2019, 10:18 am IST
SHARE ARTICLE
Both gold and silver fall
Both gold and silver fall

ਮਜ਼ਬੂਤ ਸੰਸਾਰਕ ਰੁਖ ਦੇ ਬਾਵਜੂਦ ਘਰੇਲੂ ਗਹਿਣਾ ਕਾਰੋਬਾਰੀਆਂ ਦੀ ਸੁਸਤ ਮੰਗ ਨਾਲ ਵੀਰਵਾਰ ਨੂੰ ਸੋਨਾ 50 ਰੁਪਏ ਕਮਜ਼ੋਰ ਹੋ ਕੇ 34,000 ਰੁਪਏ ਪ੍ਰਤੀ.....

ਨਵੀਂ ਦਿੱਲੀ : ਮਜ਼ਬੂਤ ਸੰਸਾਰਕ ਰੁਖ ਦੇ ਬਾਵਜੂਦ ਘਰੇਲੂ ਗਹਿਣਾ ਕਾਰੋਬਾਰੀਆਂ ਦੀ ਸੁਸਤ ਮੰਗ ਨਾਲ ਵੀਰਵਾਰ ਨੂੰ ਸੋਨਾ 50 ਰੁਪਏ ਕਮਜ਼ੋਰ ਹੋ ਕੇ 34,000 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਘਟਣ ਨਾਲ ਚਾਂਦੀ ਵੀ 150 ਰੁਪਏ ਡਿੱਗ ਕੇ 40,650 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਘਰੇਲੂ ਗਹਿਣਾ ਕਾਰੋਬਾਰੀਆਂ ਅਤੇ ਖੁਦਰਾ ਵਿਕਰੇਤਾਵਾਂ ਦੀ ਸੁਸਤ ਮੰਗ ਨਾਲ ਸੋਨੇ ਦੀ ਕੀਮਤ 'ਚ ਗਿਰਾਵਟ ਆਈ।

Gold & Sliver price is Low
ਹਾਲਾਂਕਿ ਸੰਸਾਰਕ ਪੱਧਰ 'ਤੇ ਮਜ਼ਬੂਤ ਰੁੱਖ ਨੇ ਗਿਰਾਵਟ ਨੂੰ ਥਮਣ ਦੀ ਕੋਸ਼ਿਸ਼ ਕੀਤੀ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ 0.18 ਫੀਸਦੀ ਵਧ ਕੇ 1,309.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ 0.52 ਫੀਸਦੀ ਵਧ ਕੇ 15.71 ਡਾਲਰ ਪ੍ਰਤੀ ਔਂਸ 'ਤੇ ਰਹੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement