ਹੁਣ ਲੱਗੇਗਾ ਗਾਹਕਾਂ ਨੂੰ ਝਟਕਾ, ਐਮਾਜ਼ੋਨ ਤੋਂ ਹਟਾ ਦਿਤੀਆਂ ਇਹ ਚੀਜ਼ਾਂ
Published : Feb 1, 2019, 4:23 pm IST
Updated : Feb 1, 2019, 4:23 pm IST
SHARE ARTICLE
Amazon
Amazon

ਭਾਰਤ ਸਰਕਾਰ ਨੇ ਆਨਲਾਇਨ ਸੇਲ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਅੱਜ 1 ਫਰਵਰੀ ਤੋਂ ਲਾਗੂ...

ਨਵੀਂ ਦਿੱਲੀ : ਭਾਰਤ ਸਰਕਾਰ ਨੇ ਆਨਲਾਇਨ ਸੇਲ ਨੂੰ ਲੈ ਕੇ ਨਵੇਂ ਨਿਯਮਾਂ ਨੂੰ ਅੱਜ 1 ਫਰਵਰੀ ਤੋਂ ਲਾਗੂ ਕਰ ਦਿਤਾ ਹੈ। ਇਸ ਦਾ ਮਤਲਬ ਹੋਇਆ ਕਿ ਜੇਕਰ ਤੁਸੀ ਵੀ ਈ-ਕਾਮਰਸ ਕੰਪਨੀਆਂ ਉਤੇ ਵੱਡੇ ਸ਼ਾਪਿੰਗ ਸੇਲਸ ਅਤੇ ਸ਼ਾਪਿੰਗ ਫੇਸਟਿਵਲ ਦਾ ਇੰਤਜਾਰ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਭਾਰਤ ਵਿਚ ਸ਼ੁੱਕਰਵਾਰ ਤੋਂ ਲਾਗੂ ਹੋਏ ਈ-ਕਾਮਰਸ ਨਿਯਮਾਂ ਦੇ ਚਲਦੇ Amazon ਨੇ ਅਪਣੀ ਭਾਰਤੀ ਵੈਬਸਾਈਟ ਤੋਂ Eco ਸਪੀਕਰਸ, ਬੈਟਰੀ ਅਤੇ ਫਲੋਰ ਕਲੀਨਰ ਸਮੇਤ ਕਈ ਚੀਜਾਂ ਹਟਾ ਲਈਆਂ ਹਨ।

Chandigarh Consumer Forum Imposed Fine On AmazonAmazon

ਵੀਰਵਾਰ 31 ਜਨਵਰੀ ਦੀ ਰਾਤ ਤੋਂ ਕਲਾਉਡਟੈਲ ਵਰਗੇ ਸੈਲਰਸ ਦੁਆਰਾ ਵੇਚੇ ਜਾਣ ਵਾਲੀਆਂ ਕਈ ਚੀਜਾਂ, ਜਿਸ ਵਿਚ ਐਮਾਜ਼ੋਨ ਐਕਵਿਟੀ ਹਿੱਸੇਦਾਰੀ ਰੱਖਦਾ ਹੈ। ਹੁਣ ਐਮਾਜ਼ੋਨ ਇੰਡੀਆ ਸਾਈਟ ਉਤੇ ਉਪਲਬਧ ਨਹੀਂ ਹੋਣਗੇ। ਇਸ ਤੋਂ ਇਲਾਵਾ ਭਾਰਤੀ ਡਿਪਾਰਟਮੈਂਟਲ ਸਟੋਰ ਚੈਨ Shopper’s Stop ਦੇ ਕੱਪੜੇ ਵੀ ਹਟਾ ਦਿਤੇ ਗਏ ਹਨ,

AmazonAmazon

ਕਿਉਂਕਿ ਐਮਾਜ਼ੋਨ ਦੀ ਇਸ ਕੰਪਨੀ ਵਿਚ ਵੀ 5%  ਦੀ ਹਿੱਸੇਦਾਰੀ ਹੈ। ਇਸ ਦੇ ਨਾਲ ਹੀ ਐਮਾਜ਼ੋਨ ਦੀ ਅਪਣੇ ਆਪ ਦੀ ਇਕੋ ਸਪੀਕਰਸ ਰੇਂਜ, ਇਸ ਦੇ ਪ੍ਰੇਸਟੋ - ਬਰਾਂਡੇਡ ਦੇ ਘਰ ਦੀ ਸਫਾਈ ਦੇ ਸਮਾਨ ਅਤੇ ਕਈ ਹੋਰ ਚੀਜਾਂ ਜਿਵੇਂ ਚਾਰਜਰ ਅਤੇ ਬੈਟਰੀ ਵੀ ਵੈਬਸਾਈਟ ਤੋਂ ਹਟਾ ਦਿਤੇ ਗਏ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement