ਖ਼ਬਰਾਂ |

ਤਾਜ਼ਾ |

ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮ ਵਟਸਐਪ ਦੀ ਕਮਾਨ ਭਾਰਤੀ ਦੇ ਹੱਥ

By : GAGANDEEP

Published : Jun 23, 2026, 6:38 am IST
Updated : Jun 23, 2026, 7:19 am IST
SHARE ARTICLE
photo
photo

ਮੌਜੂਦਾ ਵਟਸਐਪ ਸੀ.ਈ.ਓ. ਵਿਲ ਕੈਥਕਾਰਟ ਦੀ ਜਗ੍ਹਾ ਕਰੈੱਡ ਦੇ ਸੰਸਥਾਪਕ ਕੁਨਾਲ ਸ਼ਾਹ ਲੈਣਗੇ

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਡੇ ਮੈਸੇਜਿੰਗ ਪਲੇਟਫਾਰਮ ਵਟਸਐਪ ਦੇ ਸੀ.ਈ.ਓ. ਇਕ ਭਾਰਤੀ ਹੋਣਗੇ। ਮੌਜੂਦਾ ਵਟਸਐਪ ਸੀ.ਈ.ਓ. ਵਿਲ ਕੈਥਕਾਰਟ ਦੀ ਜਗ੍ਹਾ ਕਰੈੱਡ ਦੇ ਸੰਸਥਾਪਕ ਕੁਨਾਲ ਸ਼ਾਹ ਲੈਣਗੇ।

ਦਿਲਚਸਪ ਗੱਲ ਇਹ ਹੈ ਕਿ ਵਟਸਐਪ ਦੀ ਮੂਲ ਕੰਪਨੀ ਮੈਟਾ ਨੇ ਕੁਨਾਲ ਸ਼ਾਹ ਦੀ ਕੰਪਨੀ ਕਰੈੱਡ ਵਿਚ ਲਗਭਗ 1 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ 900 ਕਰੋੜ ਬਣਦਾ ਹੈ। ਕਰੈੱਡ ਇਕ ਫਿਨਟੈਕ ਐਪ ਹੈ ਜੋ ਸ਼ੁਰੂ ਵਿਚ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਹੱਲ ਵਜੋਂ ਪੇਸ਼ ਕੀਤਾ ਗਿਆ ਸੀ। ਹੌਲੀ-ਹੌਲੀ, ਐਪ ਦਾ ਵਿਸਤਾਰ ਕਰਕੇ ਵੱਖ-ਵੱਖ ਸੇਵਾਵਾਂ ਸ਼ਾਮਲ ਕੀਤੀਆਂ ਗਈਆਂ ਅਤੇ ਹੁਣ ਭੁਗਤਾਨਾਂ ਤੋਂ ਲੈ ਕੇ ਕਰਜ਼ਿਆਂ ਤੱਕ ਸਭ ਕੁਝ ਪੇਸ਼ ਕਰਦਾ ਹੈ।     

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement